ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਹਰਿਆਣਾ 'ਚ ਅਗਲੇ 2 ਤੋਂ 3 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ

By  Jashan A January 21st 2019 09:16 PM

ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਹਰਿਆਣਾ 'ਚ ਅਗਲੇ 2 ਤੋਂ 3 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ,ਚੰਡੀਗੜ੍ਹ: ਮੌਸਮ ਵਿਭਾਗ ਨੇ ਭਾਰੀ ਮੀਂਹ ਨੂੰ ਲੈ ਕੇ ਪੰਜਾਬ ਦੇ ਨਾਲ ਨਾਲ ਹਰਿਆਣਾ 'ਚ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਅੰਬਾਲਾ, ਜੀਂਦ, ਕੈਥਲ ਭਿਵਾਨੀ, ਰੋਹਤਕ, ਝੱਜਰ, ਰੇਵਾੜੀ, ਗੁੜਗਾਓਂ, ਫਰੀਦਾਬਾਦ,ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਅਗਲੇ 2 ਤੋਂ 3 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

rain ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਹਰਿਆਣਾ 'ਚ ਅਗਲੇ 2 ਤੋਂ 3 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ

 

ਇਸ ਸਮੇਂ ਦੌਰਾਨ ਮੀਂਹ ਦੀ ਰਫਤਾਰ ਨਾਲ -ਨਾਲ ਹਵਾ ਦੀ ਸਪੀਡ ਬਹੁਤ ਜ਼ਿਆਦਾ ਹੋਵੇਗੀ।ਜਿਸ ਨਾਲ ਪੰਜਾਬ ‘ਚ ਠੰਡ ਹੋਰ ਵੱਧ ਸਕਦੀ ਹੈ।ਦੱਸ ਦੇਈਏ ਕਿ ਅੱਜ ਸਵੇਰ ਤੋਂ ਕੁੱਝ ਖੇਤਰਾਂ ‘ਚ ਹਲਕਾ ਮੀਂਹ ਪੈ ਰਿਹਾ ਹੈ।

rain ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਹਰਿਆਣਾ 'ਚ ਅਗਲੇ 2 ਤੋਂ 3 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ

ਜਿਸ ਕਰਕੇ ਮੌਸਮ ਨੇ ਵੀ ਆਪਣਾ ਰੰਗ ਬਦਲਿਆ ਹੋਇਆ ਹੈ।ਇਸ ਦੇ ਕਾਰਨ ਹੀ ਮੌਸਮ ਠੰਡਾ ਥਾਰ ਹੋ ਗਿਆ ਹੈ।

-PTC News

Related Post