ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! 

By  Joshi November 30th 2017 05:20 PM

ਮੰਗਲਵਾਰ ਨੂੰ ਐਸਆਈਟੀ ਨੇ ਪੰਚਕੂਲਾ ਜ਼ਿਲ਼੍ਹਾ ਅਦਾਲਤ 'ਚ ੭੯੦ ਪੰਨਿਆਂ ਦੀ ਚਾਰਜਸ਼ੀਟ ਅਤੇ ਹੋਰ ਆਰੋਪੀਆਂ ਦੇ ਖਿਲਾਫ ਦਾਇਰ ਕਰ ਹਨੀਪ੍ਰੀਤ ਦੇ ਚਿਰਾਂ ਤੋਂ ਲੁਕੇ ਸਾਰੇ ਰਾਜ਼ ਖੋਲ੍ਹ ਦਿੱਤੇ ਹਨ। ਹਨੀਪ੍ਰੀਤ ਦੇ ਇੱਕ ਕਬੂਲਨਾਮੇ ਨੇ ਉਹਨਾਂ ਸਾਰੇ ਰਾਜ਼ਾਂ ਤੋਂ ਪਰਦਾ ਚੁੱਕ ਦਿੱਤਾ ਹੈ ਜੋ ਕਦੋਂ ਦੇ ਪੁਲਿਸ ਲਈ ਸਿਰਦਰਦੀ ਬਣੇ ਹੋਏ ਸਨ, ਜਿਹਨਾਂ 'ਚ ਰਾਮ ਰਹੀਮ ਨੂੰ ਭਜਾਉਣ ਤੋਂ ਲੈ ਕੇ ਪੰਚਕੂਲਾ ਹਿੰਸਾ 'ਚ ਦੰਗਾ ਭੜਕਾਉਣਾ ਸ਼ਾਮਿਲ ਹੈ।

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! ਹਨੀਪ੍ਰੀਤ ਨੇ ਆਪਣੇ ਕਬੂਲਨਾਮੇ 'ਚ ਸਭ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਸੱਚਾ ਸੌਦਾ ਨਾਲ ਜੁੜੀ ਅਤੇ ਕਿਵੇਂ ਦੇਖਦਿਆਂ ਹੀ ਦੇਖਦਿਆਂ ਰਾਮ ਰਹੀਮ ਦੇ ਨਾਲ ਉਸਦੀਆਂ ਨਜ਼ਦੀਕੀਆਂ ਨੇ ਉਸਨੂੰ ਡੇਰੇ 'ਚ ਉਹ ਸਥਾਨ ਦਵਾਇਆ ਜਿਸਦੀ ਉਸਨੂੰ ਚਿਰਾਂ ਤੋਂ ਇੱਛਾ ਸੀ।

ਕੀ ਹੈ ਉਹ ਕਬੂਲਨਾਮਾ?

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! ਹਨੀਪ੍ਰੀਤ ਨੇ ਇਸ ਕਬੂਲਨਾਮੇ 'ਚ ਦੱਸਿਆ ਹੈ ਕਿ ਰਾਮ ਰਹੀਮ ਦੇ ਨਾਲ ਉਸਦੀਆਂ ਨਜ਼ਦੀਕੀਆਂ ਦੇ ਚੱਲਦੇ ਡੇਰੇ 'ਚ ਚੱਲਦੇ ਤਮਾਮ ਕੰਮ ਉਸਦੀ ਮਰਜ਼ੀ ਨਾਲ ਹੋਣ ਲੱਗੇ ਸਨ।

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! ਜੋ ਵੀ ਡੇਰੇ ਲਈ ਠੀਕ ਕੰਮ ਕਰਦਾ ਸੀ, ਉਸਨੂੰ 45 ਮੈਂਬਰੀ ਜਾਂ 25 ਮੈਂਬਰੀ ਜ਼ਿਲ੍ਹਾ ਜਾਂ ਸੂਬਾ ਕਮੇਟੀ ਦਾ ਮੈਂਬਰ ਬਣਾ ਦਿੱਤਾ ਜਾਂਦਾ ਸੀ, ਜਿਸ 'ਚ ਡੇਰਾ ਸੱਚਾ ਸੀਦਾ ਦੁਆਰਾ ਸੂਬਿਆਂ 'ਵ ਜੁੜੀ ਨਾਮ ਚਰਚਾ ਘਰਾਂ 'ਚ ਵੀ ਡੇਰੇ ਨੂੰ ਵਧੀਆ ਕਮਾਈ ਹੋ ਜਾਂਦੀ ਸੀ।

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! ਹਨੀਪ੍ਰੀਤ ਨੇ ਦੱਸਿਆ ਕਿ ਰਾਮ ਰਹੀਮ ਖਿਲਾਫ ਬਲਾਤਕਾਰ ਕੇਸ ਦਾ ਮਾਮਲਾ ਸੀਬੀਆਈ 'ਚ ਚੱਲ ਰਿਹਾ ਸੀ, ਜਿਸਦਾ ੨੫ ਅਗਸਤ ਨੂੰ ਸੀਬੀਆਈ ਕੋਟਰਟ, ਪੰਚਕੂਲਾ 'ਚ ਫੈਸਲਾ ਆਉਣ ਵਾਲਾ ਸੀ। ਇਸ ਸੰਬੰਧ 'ਚ ਹੀ 17 ਅਗਸਤ ਨੂੰ ਡੇਰੇ 'ਚ ਇੱਕ ਵੱਡੇ ਪੱਧਰ ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ।

ਇਸ ਮੀਟਿੰਗ 'ਚ ਦਿਲਾਵਰ ਸਿੰਘ, ਪਵਨ ਇੰਸਾ ਸਮੇਤ ਹੋਰ ਕਈ ਵੱਡੇ ਨਾਮ ਸ਼ਾਮਿਲ ਸਨ।

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼! ਕੀ ਫੈਸਲੇ ਹੋਏ ਮੀਟਿੰਗ 'ਚ?

ਰਾਮ ਰਹੀਮ ਦੇ ਹੱਕ 'ਚ ਫੈਸਲਾ ਲਿਆਉਣ ਲਈ ਸਰਕਾਰ 'ਤੇ ਦਬਾਅ ਬਣਾਉਣਾ

ਡੇਰਾ ਪ੍ਰੇਮੀਆਂ ਨੂੰ ਇੱਕਠਾ ਕਰ ਪੰਚਕੂਲਾ ਲਿਆਉਣਾ

ਰਾਮ ਰਹੀਮ ਦੇ ਖਿਲਾਫ ਫੈਸਲਾ ਆਉਣ 'ਤੇ ਦੰਗਾ ਕਰਵਾਉਣਾ

ਕਿੱਥੇ ਰਹੀ ਹਨੀਪ੍ਰੀਤ, ਕਿਸਨੇ ਕਰਵਾਏ ਦੰਗੇ, ਕਿਸਨੇ ਰਚੀ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼, ਹਨੀਪ੍ਰੀਤ ਨੇ ਉਗਲੇ ਸਾਰੇ ਰਾਜ਼!  ਕਿਸ 'ਤੇ ਕੀ ਜ਼ਿੰਮੇਵਾਰੀ?

ਹਨੀਪ੍ਰੀਤ ਨੇ ਕਬੂਲ ਕੀਤਾ ਹੈ ਕਿ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਰਾਕੇਸ਼ ਪੀਏ, ਡ੍ਰਾਈਵਰ ਫੂਲ ਸਿੰਘ, ਪ੍ਰਾਈਵੇਟ ਪੀਸੀਓ ਪਰਤਿ ਸਿੰਘ ਅਤੇ ਪੰਜਾਬ ਪੁਲਿਸ ਪੀਐਸਓ ਕਰਮਜੀਤ ਦੀ ਲਗਾਈ ਗਈ ਸੀ।

ਪੰਚਕੂਲਾ ਦੇ ਇੰਤਜ਼ਾਮ ਲਈ ਡੇਰਾ ਵੱਲੋਂ ਸਵਾ ਕਰੋੜ ਖਰਚੇ ਗਏ, ਅਤੇ ਸਭ ਆਪਣਾ ਆਪਣਾ "ਕੰਮ" ਕਰ ਰਹੇ ਸਨ, ਜਦੋਂ ਕਿਸੇ ਨੇ ਹਾਈਕੋਰਟ 'ਚ ਪੀਆਈਐਲ ਪਾ ਦਿੱਤੀ ਸੀ।

ਹਾਈਕੋਰਟ ਤੋਂ ਦਬਾਅ ਵਧਣ 'ਤੇ ਖੁਦ ਅਪੀਲ ਵਟਸਐਪ ਕਰਵਾਈ ਗਈ ਪਰ ਅੰਦਰਕਾਤੇ ਦੰਗਿਆਂ ਲਈ ਤਿਆਰ ਰਹਿਣ ਲਈ ਕਿਹਾ ਗਿਆ।

ਭਾਵੁਕ ਹੋ ਕੇ ਰਿਕਾਰਡ ਕੀਤੀ ਗਈ ਹਨੀਪ੍ਰੀਤ ਦੀ ਵੀਡੀਓ ਵੀ ਐਕਟਿੰਗ ਸੀ, ਉਹ ਸੁਖਦੀਪ ਦੇ ਘਰ ਬਣਾਈ ਸੀ।

ਹਨੀਪ੍ਰੀਤ ਚੰਬਾ, ਕੋਟਾ ਰਾਜਸਥਾਨ, ਯੂਪੀ, ਸ੍ਰੀ ਮੁਕਤਸਰ ਸਾਹਿਬ ਅਲੱਗ ਅਲੱਗ ਟਿਕਾਣਿਆਂ 'ਤੇ ਲੁਕੀ ਸੀ।

—PTC News

Related Post