ਭਾਰਤੀ ਸਟੇਟ ਬੈਂਕ 'ਚ ਖਾਤਾ ਰੱਖਣ ਵਾਲਿਆਂ ਬਦਲਣ ਆਪਣੀ ਚੈਕ ਬੁੱਕ

By  Joshi September 19th 2017 11:46 AM

ਭਾਰਤੀ ਸਟੇਟ ਬੈਂਕ 'ਚ ਖਾਤਾ ਰੱਖਣ ਵਾਲਿਆਂ ਲਈ ਅਹਿਮ ਖਬਰ!

ਜੇਕਰ ਤੇਹਾਡਾ ਖਾਤਾ ਐੱਸ. ਬੀ. ਆਈ. ਜਾਂ ਉਸਦੇ ੫ ਸਹਿਯੋਗੀ ਬੈਂਕਾਂ 'ਚ ਹੈ ਤਾਂ ਇਸ ਖਬਰ ਨੁੰ ਪੜ੍ਹਣਾ ਤੁਹਾਡੇ ਲਈ ਜ਼ਰੂਰੀ ਹੈ। ਇਹਨਾਂ ਸਹਿਯੋਗੀ ਬੈਂਕਾਂ 'ਚ ਸਟੇਟ ਬੈਂਕ ਆਫ ਪਟਿਆਲਾ 'ਚ ਖਾਤਾ ਰੱਖਣ ਵਾਲਿਆਂ ਲਈ ਇੱਕ ਜ਼ਰੂਰੀ ਸੂਚਨਾ ਹੈ।

Important news for State bank of India account holders!ਐਸ.ਬੀ.ਆਈ ਦੇ ਜਾਰੀ ਨਿਰਦੇਸ਼ਾਂ ਅਨੁਸਾਰ ਜੇਕਰ ਤੁਸੀਂ ਪੁਰਾਣੇ ਬੈਂਕ ਦੀ ਚੈੱਕ ਬੁੱਕ ਅਜੇ ਵੀ ਵਰਤ ਰਹੇ ਹੋ ਤਾਂ ਤੁਹਾਨੂਮ ਇਸਦਾ ਇਸਤਮਾਲ ਬੰਦ ਕਰਨਾ ਹੋਵੇਗਾ। ਇਹ ਸੂਚਨਾ ਖੁਦ ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਕੀਤੀ ਗਈ ਹੈ। ਉਹਨਾਂ ਵੱਲੋਂ ਜਾਰੀ ਕੀਤੀ ਗਈ ਅਪੀਲ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕ ਤੁਰੰਤ ਪ੍ਰਭਾਵ ਨਾਲ ਨਵੀਂ ਚੈੱਕ ਬੁੱਕ ਲਈ ਅਰਜ਼ੀ ਦੇ ਦੇਣ ਕਿਉਂਕਿ ਤੁਹਾਡੀ ਪੁਰਾਣੀ ਚੈਕ ਬੁੱਕ ੩੦ ਸਿਤੰਬਰ ਤੋਂ ਬਾਅਦ ਅਪਲਾਈ ਕਰ ਲੈਣ ਕਿਉਂਕਿ ੩੦ ਸਤੰਬਰ ਤੋਂ ਬਾਅਦ ਰੱਦੀ ਦੇ ਸਮਾਨ ਹੋ ਜਾਵੇਗੀ।

Important news for State bank of India account holders!ਐਮਰਜੈਂਸੀ ਦੌਰਾਨ ਵੀ ਪੁਰਾਣੀ ਚੈਕਬੁੱਕ ਤੋਂ ਭੁਗਤਾਨ ਕਰਨਾ ਸੰਭਵ ਨਹੀਂ ਹੋ ਪਾਵੇਗਾ। ਇੱਥੋਂ ਤੱਕ ਕਿ ਪਰਾਣੀ ਚਿਪ ਵਾਲਾ ਮੈਗਨੇਟਿਕ ਡੈਬਿਟ ਕਾਰਡ ਹੈ ਵੀ ਨਵੇਂ ਕਾਰਡਾਂ ਨਾਲ ਬਦਲਾਏ ਜਾਣ ਦੀ ਅਪੀਲ ਕੀਤੀ ਗਈ ਹੈ।

Important news for State bank of India account holders!ਨਵੀਂ ਚੈੱਕ ਬੁੱਕ ਅਪਲਾਈ ਕਰਨ ਲਈ ਲਈ ਇੰਟਰਨੈਟ ਦਾ ਸਹਾਰਾ ਲਿਆ ਜਾ ਸਕਦਾ ਹੈ ਜਿਵੇਂ ਕਿ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਆਦਿ ਵਿੱਚ ਜਾ ਕੇ ਵੀ ਇਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।

Important news for State bank of India account holders!ਦੱਸਣਯੋਗ ਹੈ ਕਿ ੧/੦੪/੨੦੧੭ ਤੋਂ ਭਾਰਤੀ ਸਟੇਟ ਬੈਂਕ ਵਿੱਚ ਇਸਦੇ ਸਹਿਯੋਗੀ ਬੈਂਕ ਜਿਵੇਂਕਿ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਤਰਾਵਣਕੋਰ ਅਤੇ ਭਾਰਤੀ ਮਹਿਲਾ ਬੈਂਕ ਮਿਲ ਚੁੱਕੇ ਹਨ ।

—PTC News

Related Post