ਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਗਵਾਲੀਅਰ 'ਚ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ ਨਿਕਲੇ ਬਾਹਰ

By  Shanker Badra September 25th 2019 11:56 AM

ਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਗਵਾਲੀਅਰ 'ਚ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ ਨਿਕਲੇ ਬਾਹਰ:ਭੋਪਾਲ : ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ।ਇਥੇਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਅੱਜ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਵਿਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਹਨ। [caption id="attachment_343386" align="aligncenter" width="300"]Indian Air Force MiG-21 trainer jet crashes in Gwalior, both pilots eject safely ਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਗਵਾਲੀਅਰ 'ਚ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ ਨਿਕਲੇ ਬਾਹਰ[/caption] ਹਵਾਈ ਜਹਾਜ਼ ਦੇ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਇਕ ਨਿਯਮਤ ਮਿਸ਼ਨ 'ਤੇ ਸੀ ਅਤੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦਸਵੇਰੇ 10 ਵਜੇ ਦੇ ਕਰੀਬ ਕ੍ਰੈਸ਼ ਹੋ ਗਿਆ। [caption id="attachment_343385" align="aligncenter" width="300"]Indian Air Force MiG-21 trainer jet crashes in Gwalior, both pilots eject safely ਭਾਰਤੀ ਹਵਾਈ ਫੌਜ ਦਾ ਮਿੱਗ-21 ਜਹਾਜ਼ ਗਵਾਲੀਅਰ 'ਚ ਹਾਦਸਾਗ੍ਰਸਤ ,ਦੋਵੇਂ ਪਾਇਲਟ ਸੁਰੱਖਿਅਤ ਨਿਕਲੇ ਬਾਹਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਪੂਰਨ ਸਿੰਘ ਦਾ ਦਿਹਾਂਤ ਕਰਨਲ ਰੈਂਕ ਦੇ ਇੱਕ ਅਧਿਕਾਰੀ ਨੂੰ ਇਸ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews

Related Post