ਮਹਿੰਗਾਈ ਦੀ ਮਾਰ, ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟ
Pardeep Singh
April 15th 2022 12:44 PM --
Updated:
April 15th 2022 12:59 PM
ਚੰਡੀਗੜ੍ਹ: ਆਮ ਲੋਕਾਂ ਦੀ ਜੇਬ ਉੱਤੇ ਦਿਨੋਂ ਦਿਨ ਭਾਰ ਪੈ ਰਿਹਾ ਹੈ। ਉਥੇ ਹੀ ਤੇਲ ਦੇ ਰੇਟ ਵੱਧਣ ਕਾਰਨ ਲੋਕਾਂ ਦੀ ਜੇਬਾਂ ਉੱਤੇ ਜੋ ਮਹਿੰਗਾਈ ਦੀ ਮਾਰ ਪੈ ਰਹੀ ਹੈ ਉਹ ਸਹਿਣਯੋਗ ਨਹੀਂ ਹੈ। ਉਧਰ ਦੇਸ਼ ਭਰ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰਲੋ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।
ਅੰਮ੍ਰਿਤਸਰ
ਲੁਧਿਆਣਾ
ਪਟਿਆਲਾ
ਜਲੰਧਰ ਪੈਟਰੋਲ ਦੀ ਕੀਮਤ 104 ਰੁਪਏ 45 ਪੈਸੇ ਡੀਜ਼ਲ ਦੀ ਕੀਮਤ 93 ਰੁਪਏ 14 ਪੈਸੇ