ਅੰਤ੍ਰਿਮ ਬਜਟ 2019 : ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ , 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ ਮਿਲਣਗੇ 6000 ਰੁਪਏ ਨਗਦ

By  Shanker Badra February 1st 2019 11:44 AM -- Updated: February 1st 2019 11:47 AM

ਅੰਤ੍ਰਿਮ ਬਜਟ 2019 : ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ , 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ ਮਿਲਣਗੇ 6000 ਰੁਪਏ ਨਗਦ:ਨਵੀਂ ਦਿੱਲੀ : ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਇਸ ਦੌਰਾਨ ਇਹ ਅੰਤ੍ਰਿਮ ਬਜਟ ਵਿੱਤ ਮੰਤਰੀ ਪਿਊਸ਼ ਗੋਇਲ ਪੇਸ਼ ਕਰ ਹਨ।ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ। [caption id="attachment_249387" align="aligncenter" width="300"]Interim Budget 2019 2 hectares owned 12 crore farmers Every year Rs.6000 Cash ਅੰਤ੍ਰਿਮ ਬਜਟ 2019 : ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ , 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ ਮਿਲਣਗੇ 6000 ਰੁਪਏ ਨਗਦ[/caption] ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਨਗਦ ਮਿਲਣਗੇ।ਉਨ੍ਹਾਂ ਨੇ ਕਿਹਾ ਕਿ ਖੇਤੀ ਖੇਤਰ ਸੁੰਘੜ ਰਿਹਾ ਹੈ ,ਜਿਸ ਲਈ ਕਿਸਾਨਾਂ ਦੀ ਆਮਦਨ ਵਧਾਈ ਜਾਵੇਗੀ। [caption id="attachment_249385" align="aligncenter" width="300"]Interim Budget 2019 2 hectares owned 12 crore farmers Every year Rs.6000 Cash ਅੰਤ੍ਰਿਮ ਬਜਟ 2019 : ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ , 2 ਹੈਕਟੇਅਰ ਤੱਕ ਦੀ ਮਾਲਕੀ ਵਾਲੇ 12 ਕਰੋੜ ਕਿਸਾਨਾਂ ਨੂੰ ਹਰ ਸਾਲ ਮਿਲਣਗੇ 6000 ਰੁਪਏ ਨਗਦ[/caption] ਉਨ੍ਹਾਂ ਨੇ ਕਿਹਾ ਕਿ 1 ਦਸੰਬਰ 2018 ਤੋਂ ਕਿਸਾਨਾਂ ਦੇ ਖਾਤੇ ਚ ਇਹ ਪੈਸੇ ਪਾਏ ਜਾਣਗੇ ਅਤੇ ਹਰ ਮਹੀਨੇ 500 ਰੁਪਏ ਦਿੱਤੇ ਜਾਣਗੇ।ਇਸ ਦੇ ਨਾਲ ਹੀ ਪਸ਼ੂ ਪਾਲਣ ਦੇ ਵਿਆਜ਼ 'ਚ 2 ਫ਼ੀਸਦੀ ਛੋਟ ਮਿਲੇਗੀ। -PTCNews

Related Post