ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ

By  Jashan A July 22nd 2019 02:45 PM -- Updated: July 22nd 2019 02:53 PM

ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ,ਨਵੀਂ ਦਿੱਲੀ: ਭਾਰਤ ਬੇ ਪੁਲਾੜ 'ਚ ਅੱਜ ਇਕ ਨਵੀਂ ਪੁਲਾਂਘ ਪੁੱਟ ਲਈ ਹੈ। ਦੁਪਹਿਰ 2 ਵਜ ਕੇ 43 ਮਿੰਟ 'ਤੇ ਚੰਦਰਯਾਨ-2 ਦੀ ਲਾਂਚਿੰਗ ਹੋ ਚੁੱਕੀ ਹੈ।ਚੰਦਰਯਾਨ-2 ਦੀ ਲਾਂਚਿੰਗ ਕਰ ਕੇ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ 15 ਜੁਲਾਈ 2019 ਨੂੰ ਚੰਦਰਯਾਨ-2 ਦੀ ਲਾਂਚਿੰਗ ਕਰਨ ਵਾਲਾ ਸੀ ਪਰ ਕ੍ਰਾਯੋਜੇਨਿਕ ਇੰਜਣ ਵਿਚ ਲੀਕੇਜ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ।

-PTC News

Related Post