ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ
Jashan A
November 27th 2019 09:42 AM --
Updated:
November 28th 2019 10:40 AM
ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ,ਨਵੀਂ ਦਿੱਲੀ: ਪੁਲਾੜ ਏਜੰਸੀ ਇਸਰੋ ਨੇ ਪੁਲਾੜ 'ਚ ਇੱਕ ਹੋਰ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਦਰਅਸਲ, ਇਸਰੋ ਨੇ ਧਰਤੀ ਦੀ ਨਿਗਰਾਨੀ ਕਰਨ ਅਤੇ ਨਕਸ਼ਿਆਂ ਸਬੰਧੀ ਬਣਾਇਆ ਗਿਆ ਉਪਗ੍ਰਹਿ ਕਾਰਟੋਸੈੱਟ-3 ਅੱਜ ਲਾਂਚ ਕਰ ਦਿੱਤਾ ਹੈ।