ਜਲੰਧਰ: ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਨਵੀਂਆਂ ਐਂਬੂਲੈਂਸ ਗੱਡੀਆਂ

By  Jashan A January 15th 2019 11:42 AM

ਜਲੰਧਰ: ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਨਵੀਂਆਂ ਐਂਬੂਲੈਂਸ ਗੱਡੀਆਂ,ਜਲੰਧਰ: ਜਲੰਧਰ ਤੋਂ ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ ਅਕਾਲੀ ਦਲ ਸਾਂਸਦ ਨੇ ਮਰੀਜ਼ਾਂ ਲਈ 5 ਨਵੀਂਆਂ ਐਂਬੂਲੈਂਸ ਗੱਡੀਆਂ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਐਮਬੂਲੈਂਸ ਗੱਡੀਆਂ ਫਿਲੌਰ, ਨਕੋਦਰ, ਲੋਹੀਆਂ, ਕਰਤਾਰਪੁਰ ਅਤੇ ਆਦਮਪੁਰ ਦੇ ਹਲਕਿਆਂ 'ਚ ਤਾਇਨਾਤ ਰਹਿਣਗੀਆਂ।

Shiromani Akali Dal Rajya Sabha MP Naresh Gujral donates five ambulances to civil hospital in Jalandhar ਜਲੰਧਰ: ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਨਵੀਂਆਂ ਐਂਬੂਲੈਂਸ ਗੱਡੀਆਂ

ਮਿਲੀ ਜਾਣਕਾਰੀ ਅਨੁਸਾਰ ਸਾਂਸਦ ਨਰੇਸ਼ ਗੁਜਰਾਲ ਨੇ ਆਪਣੇ ਐੱਮ ਪੀ ਲੈਡ ਫੰਡ ਚੋਂ 63 ਲੱਖ ਰੁਪਏ ਖਰਚ ਕੇ ਇਹ ਐਂਬੂਲੈਂਸ ਗੱਡੀਆਂ ਦਿੱਤੀਆਂ ਹਨ। ਉਥੇ ਹੀ ਲੋਕਾਂ ਦੀ ਭਲਾਈ ਲਈ ਹੁਣ ਤੱਕ ਨਰੇਸ਼ ਗੁਜਰਾਲ ਬਹੁਤ ਸਾਰੇ ਕੰਮ ਕਰ ਚੁੱਕੇ ਹਨ।

Shiromani Akali Dal Rajya Sabha MP Naresh Gujral donates five ambulances to civil hospital in Jalandhar ਜਲੰਧਰ: ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਨਵੀਂਆਂ ਐਂਬੂਲੈਂਸ ਗੱਡੀਆਂ

ਉਹ ਜਲੰਧਰ ਦੇ ਸਿਵਲ ਹਸਪਤਾਲ 'ਚ ਵੱਖ ਵੱਖ ਸਹੂਲਤਾਂ ਲਈ 6 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ।

Shiromani Akali Dal Rajya Sabha MP Naresh Gujral donates five ambulances to civil hospital in Jalandhar ਜਲੰਧਰ: ਅਕਾਲੀ ਦਲ ਸਾਂਸਦ ਨਰੇਸ਼ ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਨਵੀਂਆਂ ਐਂਬੂਲੈਂਸ ਗੱਡੀਆਂ

ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਨਰੇਸ਼ ਗੁਜਰਾਲ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਐਮਬੂਲੈਂਸ ਕੱਲ੍ਹ ਨੂੰ ਕਪੂਰਥਲਾ ਲਈ ਵੀ ਜਾਰੀ ਕਰ ਦਿੱਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜਲੰਧਰ ਲੋਕਸਭਾ ਹਲਕੇ ਨੂੰ ਚੰਗਾ ਉਮੀਦਵਾਰ ਮਿਲੇਗਾ ਤੇ ਅਕਾਲੀ ਦਲ ਇਹ ਸੀਟ ਜਿੱਤ ਕੇ ਦਿਖਾਵੇਗਾ।

-PTC News

Related Post