ਜੰਮੂ ਕਸ਼ਮੀਰ ਦੇ 5 ਜ਼ਿਲਿਆਂ ਵਿਚ ਮੁੜ ਸ਼ੁਰੂ ਕੀਤੀ ਮੋਬਾਈਲ ਸੇਵਾ

By  Shanker Badra August 29th 2019 09:26 AM -- Updated: August 29th 2019 09:31 AM

ਜੰਮੂ ਕਸ਼ਮੀਰ ਦੇ 5 ਜ਼ਿਲਿਆਂ ਵਿਚ ਮੁੜ ਸ਼ੁਰੂ ਕੀਤੀ ਮੋਬਾਈਲ ਸੇਵਾ:ਕਸ਼ਮੀਰ : ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪੰਜ ਅਗਸਤ ਨੂੰ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਮੁੜ ਮੋਬਾਇਲ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

Jammu and Kashmir Five districts Restarted Phone Services ਜੰਮੂ ਕਸ਼ਮੀਰ ਦੇ 5 ਜ਼ਿਲਿਆਂ ਵਿਚ ਮੁੜ ਸ਼ੁਰੂ ਕੀਤੀ ਮੋਬਾਈਲ ਸੇਵਾ

ਇਹ ਸੇਵਾਵਾਂ ਜੰਮੂ ਦੇ ਪੰਜ ਜ਼ਿਲ੍ਹਿਆਂ ਡੋਡਾ, ਕਿਸ਼ਤਵਾੜ, ਰਾਮਬਨ, ਰਾਜੌਰੀ ਅਤੇ ਪੁੰਛ ਵਿਚ ਸ਼ੁਰੂ ਹੋਈ ਹੈ। ਹਾਲਾਂਕਿ ਇਹ ਸੇਵਾ ਕਿੰਨੇ ਦਿਨ ਚੱਲੇਗੀ ,ਇਸ ਬਾਰੇ ਕੋਈ ਜਾਣਕਾਰੀ ਨਹੀਂ।

Jammu and Kashmir Five districts Restarted Phone Services ਜੰਮੂ ਕਸ਼ਮੀਰ ਦੇ 5 ਜ਼ਿਲਿਆਂ ਵਿਚ ਮੁੜ ਸ਼ੁਰੂ ਕੀਤੀ ਮੋਬਾਈਲ ਸੇਵਾ

ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਸਰਕਾਰ ਨੇ ਸੰਚਾਰ ਦੇ ਕਈ ਸਾਧਨਾਂ- ਇੰਟਰਨੈੱਟ, ਮੋਬਾਈਲ ਸੇਵਾ ਤੇ ਕਈ ਥਾਂ ਲੈਂਡਲਾਈਨ ਸੇਵਾਵਾਂ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਹਨ।

-PTCNews

Related Post