ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖ਼ਮੀ

By  Jashan A May 22nd 2019 12:56 PM

ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖ਼ਮੀ,ਪੁੰਛ: ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ IED ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 7 ਹੋਰ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਮੇਂਦਾਰ ਖੇਤਰ 'ਚ ਹੋਇਆ ਹੈ। ਇਸ ਧਮਾਕੇ 'ਚ ਜ਼ਖਮੀ ਹੋਏ ਜਵਾਨਾਂ ਨੂੰ ਜ਼ਲਦੀ ਹੀ ਇਲਾਜ਼ ਲਈ ਭਾਰਤੀ ਕਰਵਾਇਆ ਜਾ ਰਿਹਾ ਹੈ। -PTC News

Related Post