ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ ਨਿਊਜ਼ ਵੈਬਸਾਈਟ ਖਿਲਾਫ ਕੀਤਾ ਮਾਣਹਾਨੀ ਦਾ ਕੇਸ

By  Joshi October 9th 2017 07:18 PM

Jay Shah filed defamation suit against news website The Wire : ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ ਨਿਊਜ਼ ਵੈਬਸਾਈਟ ਖਿਲਾਫ ਕੀਤਾ ਮਾਣਹਾਨੀ ਦਾ ਕੇਸ

Jay Shah filed defamation suit against news website The Wire ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ ਨਿਊਜ਼ ਵੈਬਸਾਈਟ ਦੇ ਖਿਲਾਫ ਮਾਣਹਾਨੀ ਦਾ ਕੇਸ ਕਰ ਦਿੱਤਾ ਹੈ। ਉਹਨਾਂ ਵੱਲੋਂ ਨਿਊਜ਼ ਵੈਬਸਾਈਟ "ਦ ਵਾਇਰ" ਦੇ ਐਡੀਟਰ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਹੈ।

Jay Shah filed defamation suit against news website The Wire ਦੱਸਣਯੋਗ ਹੈ ਕਿ ਇਸ ਵੈਬਸਾਈਟ ਨੇ ਸ਼ਾਹ ਦੀ ਵੱਧਦੀ ਜਾਇਦਾਦ ਅਤੇ ਰਾਜਨੀਤਕ ਸਪੋਰਟ ਬਾਰੇ ਇੱਕ ਲੇਖ ਲਿਖਿਆ ਸੀ, ਜਿਸ ਨਦੀ ਸ਼ਾਹ ਨੇ ਨਿਖੇਧੀ ਕੀਤੀ ਹੈ।

—PTC News

Related Post