Sat, Jul 27, 2024
Whatsapp

ISC ICSE Result 2024: CISCE 10ਵੀਂ ਤੇ 12ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ, ਇੰਝ ਕਰ ਸਕਦੇ ਹੋ ਰਿਜ਼ਲਟ ਚੈੱਕ

ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਨੇ ਭਾਰਤੀ ਸੈਕੰਡਰੀ ਸਿੱਖਿਆ ਦਾ ਸਰਟੀਫਿਕੇਟ (ICSE) 10ਵੀਂ ਜਮਾਤ ਅਤੇ ਭਾਰਤੀ ਸਕੂਲ ਸਰਟੀਫਿਕੇਟ (ISC) ਜਮਾਤ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ।

Reported by:  PTC News Desk  Edited by:  Aarti -- May 06th 2024 12:02 PM -- Updated: May 06th 2024 01:15 PM
ISC ICSE Result 2024: CISCE 10ਵੀਂ ਤੇ 12ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ, ਇੰਝ ਕਰ ਸਕਦੇ ਹੋ ਰਿਜ਼ਲਟ ਚੈੱਕ

ISC ICSE Result 2024: CISCE 10ਵੀਂ ਤੇ 12ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ, ਇੰਝ ਕਰ ਸਕਦੇ ਹੋ ਰਿਜ਼ਲਟ ਚੈੱਕ

ISC ICSE Result 2024: ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਨੇ ਭਾਰਤੀ ਸੈਕੰਡਰੀ ਸਿੱਖਿਆ ਦਾ ਸਰਟੀਫਿਕੇਟ (ICSE) 10ਵੀਂ ਜਮਾਤ ਅਤੇ ਭਾਰਤੀ ਸਕੂਲ ਸਰਟੀਫਿਕੇਟ (ISC) ਜਮਾਤ 12ਵੀਂ ਦੇ ਨਤੀਜੇ ਜਾਰੀ ਕੀਤੇ ਹਨ। ਤੁਸੀਂ ਨਤੀਜੇ ਅਧਿਕਾਰਤ ਵੈੱਬਸਾਈਟ cisce.org, results.cisce.org 'ਤੇ ਦੇਖ ਸਕਦੇ ਹੋ। ਇਸ ਸਾਲ 12ਵੀਂ ਜਮਾਤ 'ਚ 98.19 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 10ਵੀਂ ਜਮਾਤ 'ਚ 99.47 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

ਇਸ ਸਾਲ, ਲੜਕੀਆਂ ਨੇ ICSE ਯਾਨੀ 10ਵੀਂ ਅਤੇ ISC 12ਵੀਂ ਵਿੱਚ ਲੜਕਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜਦੋਂ ਕਿ 99.65% ਲੜਕੀਆਂ ਅਤੇ 99.31% ਲੜਕਿਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ, ਜਦਕਿ 98.92% ਲੜਕੀਆਂ ਅਤੇ 97.53% ਲੜਕਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ 52,765 ਲੜਕੇ ਅਤੇ 147,136 ਲੜਕੀਆਂ ਆਈਐਸਸੀ ਯਾਨੀ 12ਵੀਂ ਦੀ ਪ੍ਰੀਖਿਆ ਲਈ ਬੈਠੀਆਂ ਸਨ। ਜਿਨ੍ਹਾਂ ਵਿੱਚੋਂ 1303 ਲੜਕੇ ਅਤੇ 510 ਲੜਕੀਆਂ ਫੇਲ੍ਹ ਹੋਈਆਂ ਹਨ। 12ਵੀਂ ਜਮਾਤ ਵਿੱਚੋਂ ਫੇਲ੍ਹ ਹੋਏ ਵਿਦਿਆਰਥੀਆਂ ਦੀ ਕੁੱਲ ਗਿਣਤੀ 1,813 ਹੈ।


ਇਹ ਵੀ ਪੜ੍ਹੋ: ED Recovers Huge Cash: ਝਾਰਖੰਡ 'ਚ ED ਨੂੰ ਬਰਾਮਦ ਹੋਇਆ ਨੋਟਾਂ ਦਾ ਢੇਰ, ਮੰਤਰੀ ਆਲਮਗੀਰ ਨਾਲ ਜੁੜੇ ਤਾਰ

- PTC NEWS

Top News view more...

Latest News view more...

PTC NETWORK