ਰੰਗ ਬਿਰੰਗੀਆਂ ਰਵਾਇਤੀ ਪੋਸ਼ਾਕਾਂ 'ਚ ਪਰਿਵਾਰ ਸਮੇਤ ਗੁਜਰਾਤ ਪੁੱਜੇ ਟਰੂਡੋ, ਪਤਨੀ ਨੇ ਕੱਤਿਆ ਚਰਖਾ (ਵੀਡੀਓ)

By  Joshi February 19th 2018 12:36 PM -- Updated: February 19th 2018 12:42 PM

Justin Trudeau reaches Gujrat with family, visits sabarmati ashram: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸੋਮਵਾਰ ਨੂੰ ਗੁਜਰਾਤ ਪੁੱਜੇ। ਗੁਜਰਾਤ ਪਹੁੰਚਣ 'ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਆ ਸੀ। ਉਹਨਾਂ ਨੇ ਆਪਣੀ ਪਤਨੀ ਸੋਫੀ ਅਤੇ ਬੱਚਿਆਂ ਜ਼ੈਵੀਅਰ, ਹੈਦ੍ਰੀਨ ਅਤੇ ਐਲਾ-ਗ੍ਰੇ ਦੇ ਨਾਲ ਗਾਂਧੀਨਗਰ ਵਿੱਚ ਅਕਸ਼ਰਧਾਮ ਮੰਦਰ ਵਿਖੇ ਮੱਥਾ ਟੇਕਿਆ।

ਇਸ ਮੌਕੇ ਟਰੂਡੋ ਦੇ ਬੱਚਿਆਂ ਨੇ ਵੀ ਕੁੜਤਾ ਪਜਾਮਾ ਅਤੇ ਉਨ੍ਹਾਂ ਦੀ ਧੀ ਵੀ ਪਜਾਮੀ ਸੂਟ 'ਚ ਨਜ਼ਰ ਆਈ।

Justin Trudeau reaches Gujrat with family, visits sabarmati ashram Justin Trudeau reaches Gujrat with family, visits sabarmati ashram

ਇਸ ਤੋਂ ਬਾਅਦ ਟਰੂਡੋ ਪਰਿਵਾਰ ਸਾਬਰਮਤੀ ਆਸ਼ਰਮ ਪਹੁੰਚ ਕੇ ਪਤਨੀ ਸੋਫੀ ਚਰਖਾ ਵੀ ਕੱਤਿਆ।

—PTC News

Related Post