ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ

By  Jashan A August 16th 2019 04:17 PM

ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ,ਕਰਤਾਰਪੁਰ: ਜਲੰਧਰ ਦੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਨੇੜਿਓਂ ਰੇਲਵੇ ਟਰੈਕ 'ਤੇ ਇੱਕ ਬੰਬ ਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।  ਦੱਸਿਆ ਜਾ ਰਿਹਾ ਹੈ ਕਿ ਇਹ ਚੀਜ਼ ਸਪੀਕਰ ਜਿਹੀ ਲੱਗ ਰਹੀ ਹੈ, ਜਿਸ ਨੂੰ ਬੰਬ ਕਿਹਾ ਜਾ ਰਿਹਾ ਹੈ।

bomb ਉੱਥੇ ਹੀ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ

kartarpur railway track ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਬੰਬ ਹੈ ਜਾਂ ਕੁਝ ਹੋਰ।ਪਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

-PTC News

Related Post