ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

By  Jashan A February 4th 2019 12:01 PM -- Updated: February 4th 2019 12:05 PM

ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਮੂਸ਼ਾ ਬੰਗਾਲੀ ਗੈਂਗ ਦੇ ਏ.ਟੀ.ਐਮ ਤੋੜ ਕਿ ਲੁੱਟਣ ਵਾਲੇ 8 ਮੁਲਜ਼ਮਾਂ ਨੂੰ ਦਬੋਚਿਆ।

khanna ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

ਪੁਲਿਸ ਨੇ ਇਸ ਗੈਂਗ ਤੋਂ ਵੱਡੀ ਅਸਲੇ ਦੀ ਬਰਾਮਦੀ ਕੀਤੀ ਹੈ। ਪੁਲਿਸ ਨੇ ਗੈਂਗ ਤੋਂ 9 ਪਿਸਤੌਲ ਇਕ ਬੰਦੂਕ 5 ਮੋਟਰਸਾਈਕਲ ਇਕ ਕਾਰ ਗੈਂਗ ਕਟਰ ਸਿਲੰਡਰ ਅਤੇ ਹੋਰ ਸਮੱਗਰੀ ਸਮੇਤ ਕਾਬੂ ਕੀਤਾ।

ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

khanna ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਮੂਸ਼ਾ ਬੰਗਾਲੀ ਗੈਂਗ ਦੇ 8 ਮੁਲਜ਼ਮਾਂ ਨੂੰ ਹਥਿਆਰਾਂ ਤੇ 5 ਮੋਟਰਸਾਈਕਲ ਸਮੇਤ ਕੀਤਾ ਕਾਬੂ, ਦੇਖੋ ਤਸਵੀਰਾਂ

ਮਿਲੀ ਜਾਣਕਰੀ ਮੁਤਾਬਕ ਇਸ ਮਾਮਲੇ ਸਬੰਧੀ ਡੀ ਆਈ ਜੀ ਰਣਵੀਰ ਸਿੰਘ ਸਿੰਘ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਇਹਨਾਂ ਫੜੇ ਗਏ ਲੁਟੇਰਿਆਂ ਦੀ ਜਾਂਚ ਹੋ ਜਾਵੇਗੀ।

-PTC News

Related Post