ਜੇਕਰ ਤੁਸੀਂ ਵੀ ਹੋ ਆਪਣੇ ਬੱਚੇ ਦੇ ਬਿਸਤਰ ਗਿੱਲਾ ਕਰਨ ਦੀ ਆਦਤ ਤੋਂ ਪਰੇਸ਼ਾਨ , ਤਾਂ ਇਹ ਨੁਸਖੇ ਕਰਨਗੇ ਤੁਹਾਡੀ ਪਰੇਸ਼ਾਨੀ ਦੂਰ

By  Joshi January 20th 2018 06:25 PM -- Updated: January 20th 2018 06:29 PM

Kids Bedwetting best solutions: stop bedwetting with home remedies: ਕੁੱਝ ਬੱਚੇ ਇਕ ਸਾਲ ਦੀ ਉਮਰ ਤੋਂ ਬਾਅਦ ਵੀ ਬਿਸਤਰੇ ਵਿੱਚ ਹੀ ਪੇਸ਼ਾਬ ਕਰ ਦਿੰਦੇ ਹਨ ਅਤੇ ਇਹ ਸਮੱਸਿਆ ਉਨ੍ਹਾਂ ਦੇ ਮਾਂ ਪਿਉ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ।

ਬੱਚੇ ਵੱਲੋਂ ਵਾਰ-ਵਾਰ ਬਿਸਤਰੇ ਵਿੱਚ ਹੀ ਪੇਸ਼ਾਬ ਕਰਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਬਲੈਡਰ ਵਿੱਚ ਇਨਫੈਕਸ਼ਨ, ਪੇਟ ਵਿੱਚ ਕੀੜਿਆਂ ਦੀ ਸਮੱਸਿਆ, ਬਲੱਡ ਸ਼ੂਗਰ, ਪ੍ਰਾਸਟੇਟ ਗ੍ਰੰਥੀ ਵਿੱਚ ਯੂਰਿਨ ਦਾ ਵੱਧਣਾ, ਜ਼ਿਆਦਾ ਚਾਹ ਜਾਂ ਕੌਫੀ ਦਾ ਸੇਵਨ ਕਰਨਾ ਆਦਿ।

Kids Bedwetting best solutions: stop bedwetting with home remediesਜੇਕਰ ਤੁਹਾਡੇ ਬੱਚਾ ਵੀ ਅਜਿਹਾ ਕਰਦਾ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਕੁੱਝ ਆਸਾਨ ਜਿਹੇ ਨੁਸਖੇ ਅਪਣਾ ਕੇ ਆਪਣੇ ਬੱਚੇ ਦੀ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।

Kids Bedwetting best solutions: stop bedwetting with home remedies:

ਅਖਰੋਟ ਅਤੇ ਸੋਗੀ : 2 ਅਖਰੋਟ ਅਤੇ 20 ਸੋਗੀ ਨੂੰ ਪੀਸ ਕੇ 3 ਹਫਤੇ ਤਕ ਆਪਣੇ ਬੱਚੇ ਨੂੰ ਸੇਵਨ ਕਰਵਾਉ, ਇਸ ਨਾਲ ਤੁਹਾਡੇ ਬੱਚੇ ਦੀ ਬਿਸਤਰੇ ਵਿੱਚ ਹੀ ਪੇਸ਼ਾਬ ਕਰਨ ਦੀ ਸਮੱਸਿਆ ਕੁੱਝ ਹੱਦ ਤਕ ਦੂਰ ਹੋ ਜਾਵੇਗੀ।

Kids Bedwetting best solutions: stop bedwetting with home remediesਕਾਲੇ ਤਿਲ, ਅਜਵਾਇਨ ਅਤੇ ਗੁੜ: 50 ਗ੍ਰਾਮ ਕਾਲੇ ਤਿਲ, 100 ਗ੍ਰਾਮ ਗੁੜ ਅਤੇ 25 ਗ੍ਰਾਮ  ਅਜਵਾਇਨ ਦੇ ਲੱਡੂ ਬਣਾ ਕੇ ਆਪਣੇ ਬੱਚੇ ਨੂੰ ਸੇਵਨ ਕਰਵਾਉ, ਜਿਸ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ।

Kids Bedwetting best solutions: stop bedwetting with home remediesਸ਼ਹਿਦ: ਠੰਢ ਦੇ ਦਿਨਾਂ ਵਿੱਚ ਆਪਣੇ ਬੱਚੇ ਨੂੰ ਸ਼ਹਿਦ ਚਟਾਉਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

Kids Bedwetting best solutions: stop bedwetting with home remediesਅਜਵਾਇਨ ਅਤੇ ਨਮਕ: 1 ਚੱਮਚ ਅਜਵਾਇਨ 'ਚ ਨਮਕ ਵਿੱਚ ਨਮਕ ਮਿਲਾ ਕੇ ਅਪਣੇ ਬੱਚੇ ਨੂੰ ਦਿਨ 'ਚ ਦੋ ਵਾਰ ਖਵਾਉਣ ਨਾਲ ਨਿਸ਼ਚਿਤ ਤੌਰ 'ਤੇ ਤੁਹਾਡੇ ਬੱਚੇ ਨੂੰ ਬਿਸਤਰ ਗਿੱਲਾ ਕਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

Kids Bedwetting best solutions: stop bedwetting with home remediesKids Bedwetting best solutions: stop bedwetting with home remedies:

ਪਿਸਤਾ, ਕਾਲੀ ਮਿਰਚ ਅਤੇ ਮਨੱਕਾ: 5 ਕਾਲੀ ਮਿਰਚ , 3 ਪਿਸਤੇ ਅਤੇ ਮਨੱਕੇ ਦਾ ਮਿਸ਼ਰਣ ਤਿਆਰ ਕਰਕੇ ਰੋਜ਼ ਇੱਕ ਚਮਚ ਆਪਣੇ ਬੱਚੇ ਨੂੰ ਖਾਣ ਲਈ ਦੇਣ ਨਾਲ ਵੀ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ।

Kids Bedwetting best solutions: stop bedwetting with home remediesਚੈਰੀ ਦਾ ਜੂਸ: ਨਿਯਮਿਤ ਤੌਰ 'ਤੇ ਅਪਣੇ ਬੱਚਿਆਂ ਨੂੰ ਚੈਰੀ ਦੇ ਜੂਸ ਪੀਣ ਨੂੰ ਦੇਵੋਗੇ ਤਾਂ ਵੀ ਤੁਹਾਡੁ ਬੱਚੇ ਨੂੰ ਬਾਰ ਬਾਰ ਪੇਸ਼ਾਬ ਨਹੀਂ ਆਵੇਗਾ।

Kids Bedwetting best solutions: stop bedwetting with home remediesਦਾਲਚੀਨੀ: ਆਪਣੇ ਬੱਚਿਆਂ ਨੂੰ ਰੋਜ਼ਾਨਾ ਦਾਲਚੀਨੀ ਅਤੇ ਸ਼ੂਗਰ ਦਾ ਟੋਸਟ ਬਣਾ ਕੇ ਦਿਉ , ਇਸ ਨਾਲ ਤੁਹਾਡੇ ਬੱਚੇ ਦੀ ਬੈਡਵੈਟਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ ਤੇ ਉਹ ਆਰਾਮ ਨਾਲ ਸੌਂ ਸਕੇਗਾ।

ਜਾਮੁਨ:  1 ਜਾਮੁਨ ਦੀ ਗੁਠਲੀ ਦੇ ਪਾਊਡਰ ਵਿੱਚ ਚੀਨੀ ਮਿਲਾ ਕੇ ਰੋਜ਼ ਦਿਉ ਇਸ ਨਾਲ ਉਸ ਨੂੰ ਕਾਫੀ ਰਾਹਤ ਮਿਲੇਗੀ।

Kids Bedwetting best solutions: stop bedwetting with home remediesਆਂਵਲਾ: ਬੱਚੇ ਨੂੰ ਆਂਵਲੇ ਦੇ ਪਾਣੀ ਵਿੱਚ 1 ਚਮਚ ਸ਼ਹਿਦ, ਥੋੜੀ ਜਿਹੀ ਹਲਦੀ ਅਤੇ ਕਾਲੀ ਮਿਰਚ ਖਵਾਉਣ ਨਾਲ ਬੱਚੇ ਦੀ ਯੂਰਿਨ ਇਨਫੈਕਸ਼ਨ, ਬਿਸਤਰਾ ਗਿੱਲਾ ਕਰਨ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਸਕੇਗੀ।

—PTC News

Related Post