Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

By  Jashan A March 24th 2019 10:29 AM -- Updated: March 24th 2019 02:55 PM

Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਵੱਲੋਂ ਵੀ ਬੀਤੀ ਰਾਤ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ 'ਚ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ।

el Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

ਇਸ ਸੂਚੀ 'ਚ 38 ਉਮੀਦਵਾਰਾਂ ਦੇ ਨਾਂ ਹਨ। ਕਾਂਗਰਸ ਨੇ ਕਰਨਾਟਕ ਤੋਂ 17, ਮੱਧ ਪ੍ਰਦੇਸ਼ ਤੋਂ 9, ਮਹਾਰਾਸ਼ਟਰ ਤੋਂ 1, ਉੱਤਰਾਖੰਡ ਤੋਂ 5, ਉੱਤਰ ਪ੍ਰਦੇਸ਼ ਤੋਂ 3 ਤੇ ਮਣੀਪੁਰ ਤੋਂ 2 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ: ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

ਦੱਸ ਦੇਈਏ ਕਿ ਪਾਰਟੀ ਨੇ ਤਰ ਪ੍ਰਦੇਸ਼ ਦੀ ਹਾਈ ਪ੍ਰੋਫਾਈਲ ਸੀਟ ਮਥੁਰਾ ਤੋਂ ਮਹੇਸ਼ ਪਾਠਕ ਨੂੰ ਉਮੀਦਵਾਰ ਬਣਾਇਆ ਹੈ।ਕਾਂਗਰਸ ਦੇ ਦਿੱਗਜ ਨੇਤਾ ਦਿਗਵਿਜੇ ਸਿੰਘ ਭੋਪਾਲ ਤੋਂ ਚੋਣ ਲੜਣਗੇ।

ele Lok Sabha Election 2019: ਕਾਂਗਰਸ ਨੇ ਉਮੀਦਵਾਰਾਂ ਦੀ 8ਵੀਂ ਸੂਚੀ ਕੀਤੀ ਜਾਰੀ

ਦੂਜੇ ਪਾਸੇ ਭਾਜਪਾ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਮਰ ਕਸੀ ਜਾ ਰਹੀ ਹੈ।

-PTC News

Related Post