Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ

By  Jashan A March 29th 2019 08:13 AM

Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਚੋਣ ਅਖਾੜਾ ਭਖ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਹਨ ਅਤੇ ਲੋਕ ਸਭਾ ਚੋਣਾਂ ‘ਤੇ ਜਿੱਤ ਪ੍ਰਾਪਤ ਕਰਨ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। [caption id="attachment_275774" align="aligncenter" width="300"]pm Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ[/caption] ਇਸ ਦੇ ਤਹਿਤ ਭਾਜਪਾ ਵੀ ਸਰਗਰਮ ਹੋ ਗਈ ਅਤੇ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਬੀਤੇ ਦਿਨ ਕਰ ਦਿੱਤੀ ਹੈ। ਜਿਸ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੌਰੇ 'ਤੇ ਹਨ। ਹੋਰ ਪੜ੍ਹੋ: ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ:ਚੋਣ ਕਮਿਸ਼ਨ ਛੱਤੀਸਗੜ੍ਹ ਦੇ ਬਸਤਰ ਨਾਲ ਲੱਗਦੇ ਓਡੀਸ਼ਾ 'ਚ ਚੋਣ ਆਮ ਸਭਾ ਨੂੰ ਸੰਬੋਧਿਤ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਓਡੀਸ਼ਾ ਦੇ ਜੈਨਪੁਰ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦੇਰ ਲਈ ਜਗਦਲਪੁਰ ਦੇ ਏਅਰਪੋਰਟ 'ਚ ਰੁਕਣਗੇ। [caption id="attachment_275773" align="aligncenter" width="300"]pm Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ[/caption] ਜ਼ਿਕਰ ਏ ਖਾਸ ਹੈ ਕਿ ਭਾਜਪਾ ਨੇ ਬੀਤੇ ਦਿਨ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਪੀ.ਐੱਮ. ਮੋਦੀ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। -PTC News

Related Post