Lok Sabha Elections: ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ

By  Jashan A April 23rd 2019 12:44 PM

Lok Sabha Elections: ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ,ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਅੱਜ ਦਿੱਲੀ 'ਚ ਆਪਣਾ ਆਖਰੀ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਦਰਅਸਲ ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ।

bjp Lok Sabha Elections: ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ

ਇਸ ਤੋਂ ਪਹਿਲਾਂ ਪਾਰਟੀ ਦਿੱਲੀ ਦੀਆਂ ਸਾਰੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਚੁੱਕੀ ਹੈ।

ਹੋਰ ਪੜ੍ਹੋ:ਦਿੱਲੀ ਦੇ ਰਬੜ ਗੁਦਾਮ ‘ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ)

bp Lok Sabha Elections: ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ

ਪਿਛਲੇ ਦਿਨੀਂ ਭਾਜਪਾ ਨੇ ਦਿੱਲੀ (ਚਾਂਦਨੀ ਚੌਕ) ਡਾ.ਹਰਸ਼ਵਰਦਨ, ਦਿੱਲੀ (ਨਾਰਥ ਈਸਟ ਦਿੱਲੀ) ਮਨੋਜ ਤਿਵਾਰੀ, ਦਿੱਲੀ (ਵੇਸਟ ਦਿੱਲੀ) ਪ੍ਰਵੇਸ਼ ਵਰਮਾ, ਦਿੱਲੀ (ਸਾਊਥ ਦਿੱਲੀ) ਰਮੇਸ਼ ਬਿਧੂਰੀ ਦੇ ਨਾਵਾਂ ਦਾ ਐਲਾਨ ਕੀਤਾ ਸੀ।

bjp Lok Sabha Elections: ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਦਿੱਤੀ ਟਿਕਟ

ਜ਼ਿਕਰ ਏ ਖਾਸ ਹੈ ਕਿ ਇਹਨਾਂ 7 ਸੀਟਾਂ 'ਤੇ ਦਿੱਲੀ 'ਚ 12 ਮਈ ਨੂੰ ਵੋਟਾਂ ਪੈਣਗੀਆਂ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post