ਲੁਧਿਆਣਾ ਨਗਰ ਨਿਗਮ ਚੋਣਾਂ: ਭਾਜਪਾ ਨੇ ਕੀਤੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

By  Joshi February 7th 2018 05:56 PM

Ludhiana MC elections: BJP releases first list of candidates : ਲੁਧਿਆਣਾ ਨਗਰ ਨਿਗਮ ਚੋਣਾਂ: ਭਾਜਪਾ ਨੇ ਕੀਤੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀLudhiana MC elections: BJP releases first list of candidates ਭਾਜਪਾ ਵੱਲੋਂ ਲੁਧਿਆਣਾ 'ਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ 32 ਉਮੀਦਵਾਰਾਂ 'ਚੋਂ 16 ਮਹਿਲਾਵਾਂ ਅਤੇ 7 ਉਮੀਦਵਾਰ ਅਨੁਸੂਚਿਤ ਜਾਤੀ ਦੇ ਹਨ।

ਸੂਚੀ:

Ludhiana MC elections: BJP releases first list of candidates Ludhiana MC elections: BJP releases first list of candidates

—PTC News

Related Post