ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ

By  Shanker Badra April 8th 2019 05:12 PM -- Updated: April 8th 2019 05:18 PM

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ:ਲੁਧਿਆਣਾ : ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਵਿਖਾਈ ਦੇ ਰਿਹਾ ਹੈ।ਦਰਅਸਲ ਇਹ ਵੀਡੀਓ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੀ ਹੈ ,ਜਿੱਥੇ ਮਰਚੈਂਟ ਨੇਵੀ 'ਚ ਤੈਨਾਤ ਇੱਕ ਕੈਪਟਨ ਨੇ ਆਪਣੀ ਪਤਨੀ ਦਾ ਘਸੀਟ -ਘਸੀਟ ਕੇ ਕੁਟਾਪਾ ਚਾੜ੍ਹਿਆ ਹੈ।ਇਸ ਘਟਨਾ ਮਗਰੋਂ ਪੀੜਤਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

-PTCNews

Related Post