ਲੁਧਿਆਣਾ: ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਮੁੱਛਲ ਦੇ ਖਿਲ਼ਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ, ਅੱਜ ਹੋਵੇਗੀ ਪੇਸ਼ੀ

By  Jashan A January 31st 2019 09:53 AM -- Updated: January 31st 2019 02:49 PM

ਲੁਧਿਆਣਾ: ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਮੁੱਛਲ ਦੇ ਖਿਲ਼ਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ, ਅੱਜ ਹੋਵੇਗੀ ਪੇਸ਼ੀ,ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਦੇ ਜਨਰਲ ਸੈਕਟਰੀ ਗੁਰਜੋਤ ਸਿੰਘ ਮੁੱਛਲ ਦੇ ਖਿਲ਼ਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਕਾਂਗਰਸੀ ਸੈਕਟਰੀ ਗੁਰਜੋਤ ਸਿੰਘ ਨੇ ਕਿਸੇ ਵਿਅਕਤੀ ਤੋਂ ਜ਼ਮੀਨ ਦੇ ਸੌਦੇ ਵਿੱਚ 20 ਲੱਖ ਰੁਪਏ ਲੈ ਲਏ।

ldh ਲੁਧਿਆਣਾ: ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਮੁੱਛਲ ਦੇ ਖਿਲ਼ਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ, ਅੱਜ ਹੋਵੇਗੀ ਪੇਸ਼ੀ

ਪੈਸੇ ਲੈਣ ਦੇ ਬਾਵਜੂਦ ਉਸ ਨੂੰ ਜ਼ਮੀਨ ਨਾ ਦੇਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਗੁਰਜੋਤ ਵੱਲੋਂ ਅਦਾਲਤ ਵਿੱਚ ਨਾ ਪੁੱਜਣ ਉੱਤੇ ਅਦਾਲਤ ਦੇ ਹੁਕਮਾਂ 'ਤੇ ਪੁਲਿਸ ਵੱਲੋਂ ਉਸ ਨੂੰ ਕੱਲ ਗਿਰਫਤਾਰ ਕਰ ਲਿਆ ਹੈ।

ldh ਲੁਧਿਆਣਾ: ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਮੁੱਛਲ ਦੇ ਖਿਲ਼ਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ, ਅੱਜ ਹੋਵੇਗੀ ਪੇਸ਼ੀ

ਪੁਲਿਸ ਨੇ 2015 ਵਿੱਚ ਮਾਮਲਾ ਦਰਜ ਕੀਤਾ ਸੀ, ਪਰ ਪੁਲਿਸ ਗਿਰਫਤਾਰ ਨਹੀ ਕਰ ਰਹੀ ਸੀ। ਅੱਜ ਕਾਂਗਰਸੀ ਸੈਕਟਰੀ ਦੀ ਅਦਾਲਤ 'ਚ ਪੇਸ਼ੀ ਹੋਵੇਗੀ।

-PTC News

Related Post