ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਵੇਲੇ ਇਸ ਚੈਨਲ ਨੇ ਕੀਤੀ ਵੱਡੀ ਗਲਤੀ, ਮੰਗਣੀ ਪਈ ਮੁਆਫੀ

By  Joshi December 5th 2017 09:38 AM -- Updated: December 5th 2017 09:40 AM

Media Channel Tweets Death Of Shashi Tharoor, Apologizes: ਸ਼ਸ਼ੀ ਕਪੂਰ ਕੱਲ ਦਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਤੇ ਕਈ ਪ੍ਰਮੁੱਖ ਹਸਤੀਆਂ ਅਤੇ ਮੀਡੀਆ ਨੇ ਇਸ ਦੁੱਖ ਦੀ ਘੜੀ 'ਚ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ।

Media Channel Tweets Death Of Shashi Tharoor, Apologizes

—PTC News

Related Post