ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰ

By  Shanker Badra January 22nd 2018 02:51 PM -- Updated: January 22nd 2018 02:52 PM

ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰ:ਬੀਤੀ ਸ਼ਨੀਵਾਰ ਰਾਤ ਮੁੰਬਈ 'ਚ 63ਵੇਂ ਫਿਲਮਫੇਅਰ ਐਵਾਰਡ ਦਾ ਆਯੋਜਨ ਕੀਤਾ ਗਿਆ ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰਜਿਸ 'ਚ ਆਲੀਆ ਭੱਟ,ਕਾਜੋਲ,ਸ਼ਾਹਰੁਖ ਖਾਨ,ਰਣਬੀਰ ਕਪੂਰ,ਰਣਵੀਰ ਸਿੰਘ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ।ਇਸ ਸ਼ੋਅ ਦਾ ਹਿੱਸਾ ਬਣਨ ਮਿਸ ਵਰਲਡ ਮਾਨੁਸ਼ੀ ਛਿੱਲਰ ਵੀ ਪਹੁੰਚੀ।ਇਸ ਦੌਰਾਨ ਰੈੱਡ ਕਾਰਪੇਟ 'ਤੇ ਆਪਣੀ ਹੌਟ ਲੁੱਕ ਨਾਲ ਮਾਨੁਸ਼ੀ ਸਭ ਨੂੰ ਦੀਵਾਨਾ ਬਣਾ ਰਹੀ ਸੀ।ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰਐਵਾਰਡ ਸ਼ੋਅ 'ਚ ਸਭ ਦੀਆਂ ਨਿਗਾਹਾਂ ਮਾਨੁਸ਼ੀ 'ਤੇ ਟਿੱਕੀਆਂ ਰਹੀਆਂ।ਮਾਨੁਸ਼ੀ ਰੈੱਡ ਕਲਰ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰਮਾਨੁਸ਼ੀ ਦੀਆਂ ਐਵਾਰਡ ਸ਼ੋਅ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰਇਸ ਦੌਰਾਨ ਮਾਨੁਸ਼ੀ ਮੰਚ 'ਤੇ ਸੁਪਰਸਟਾਰ ਸ਼ਾਹਰੁਖ ਖਾਨ ਤੇ ਰਣਵੀਰ ਸਿੰਘ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।ਫਿਲਮਫੇਅਰ ਐਵਾਰਡਜ਼ 'ਚ ਛਾਈ ਮਿਸ ਵਰਲਡ ਮਾਨੁਸ਼ੀ ਛਿੱਲਰਇਸ ਤੋਂ ਇਲਾਵਾ ਮਾਨੁਸ਼ੀ ਜਲਦ ਹੀ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ ਪਰ ਫਿਲਹਾਲ ਅਜੇ ਮਾਨੁਸ਼ੀ ਦੇ ਡੈਬਿਊ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।

-PTCNews

Related Post