ਐੱਮ.ਪੀ. ਲੈਂਡ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ :ਗੁਰਜੀਤ ਔਜਲਾ ਨੂੰ ਅਯੋਗ ਕਰਾਰ ਦਿੱਤਾ ਜਾਵੇਂ:ਸੁਖਬੀਰ ਬਾਦਲ

By  Shanker Badra August 9th 2018 02:14 PM

ਐੱਮ.ਪੀ. ਲੈਂਡ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ :ਗੁਰਜੀਤ ਔਜਲਾ ਨੂੰ ਅਯੋਗ ਕਰਾਰ ਦਿੱਤਾ ਜਾਵੇਂ:ਸੁਖਬੀਰ ਬਾਦਲ:ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਚੰਡੀਗੜ੍ਹ ਗੋਲਫ਼ ਕਲੱਬ ਨੂੰ ਆਪਣੀਆਂ 4 ਗੱਡੀਆਂ ਦੇਣ ਦੇ ਮਾਮਲੇ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨ ਅਜਿਹਾ ਕਰਕੇ ਐੱਮ.ਪੀ. ਲੈਂਡ ਫੰਡਾਂ ਦੀ ਦੁਰਵਰਤੋਂ ਕੀਤੀ ਹੈ।

Related Post