ਮੁਕੇਰੀਆ ਜ਼ਿਮਨੀ ਚੋਣਾਂ:ਕਾਂਗਰਸ ਤੇ ਭਾਜਪਾ ਵਿਚਾਲੇ ਮੁਕਾਬਲਾ ਫਸਵਾਂ, ਜਾਣੋ ਕੌਣ ਹੈ ਅੱਗੇ !

By  Jashan A October 24th 2019 10:23 AM -- Updated: October 24th 2019 01:00 PM

ਮੁਕੇਰੀਆ ਜ਼ਿਮਨੀ ਚੋਣਾਂ:ਕਾਂਗਰਸ ਤੇ ਭਾਜਪਾ ਵਿਚਾਲੇ ਮੁਕਾਬਲਾ ਫਸਵਾਂ, ਜਾਣੋ ਕੌਣ ਹੈ ਅੱਗੇ !

14ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2872 ਵੋਟਾਂ ਨਾਲ ਅੱਗੇ

13ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2626 ਵੋਟਾਂ ਨਾਲ ਅੱਗੇ

12ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2124 ਵੋਟਾਂ ਨਾਲ ਅੱਗੇ

11ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2246 ਵੋਟਾਂ ਨਾਲ ਅੱਗੇ

10ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 1913 ਵੋਟਾਂ ਨਾਲ ਅੱਗੇ

9ਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 1505 ਵੋਟਾਂ ਨਾਲ ਅੱਗੇ

8ਵੇਂ ਗੇੜ ਦੀ ਗਿਣਤੀ

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ

ਸਤਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2132 ਵੋਟਾਂ ਨਾਲ ਅੱਗੇ

ਛੇਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 2064 ਵੋਟਾਂ ਨਾਲ ਅੱਗੇ

ਪੰਜਵੇਂ ਗੇੜ ਦੀ ਗਿਣਤੀ 

ਕਾਂਗਰਸੀ ਉਣੀਦਵਾਰ ਇੰਦੂ ਬਾਲਾ 1368 ਵੋਟਾਂ ਨਾਲ ਅੱਗੇ

ਚੌਥੇ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ

ਤੀਜੇ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 823 ਵੋਟਾਂ ਨਾਲ ਅੱਗੇ

ਦੂਜੇ ਗੇੜ ਦੀ ਗਿਣਤੀ 

ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ

ਪਹਿਲੇ ਗੇੜ ਦੀ ਗਿਣਤੀ 

ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ

ਮੁਕੇਰੀਆਂ ਜ਼ਿਮਨੀ ਚੋਣ: ਚੌਥੇ ਰਾਊਂਡ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ,ਮੁਕੇਰੀਆਂ: ਪੰਜਾਬ ਦੇ ਚਾਰ ਹਲਕਿਆਂ 'ਚ 21 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਸ ਦੌਰਾਨ ਮੁਕੇਰੀਆਂ ਸੀਟ ਤੋਂ ਵੀ ਤੀਜੇ ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ।

Punjab Bypolls Result Live Updates 2019 | Mukerian constituencyਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਜੰਗੀ ਲਾਲ ਨੂੰ 2923, ਕਾਂਗਰੀਸ ਉਮੀਦਵਾਰ ਇੰਦੂ ਬਾਲਾ 2911 ਅਤੇ ਗੁਰਧਿਆਨ ਸਿੰਘ ਮੁਲਤਾਨੀ ਨੂੰ 416 ਵੋਟਾਂ ਮਿਲੀਆਂ। ਉਧਰ ਚੌਥੇ ਰਾਊਂਡ ਦੀ ਗਿਣਤੀ ਮੁਕੰਮਲ ਹੋਣ 'ਤੇ ਕਾਂਗਰਸੀ ਉਮੀਦਵਾਰ ਇੰਦੂ ਬਾਲਾ 1194 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਹੋਰ ਪੜ੍ਹੋ: ਜ਼ਿਮਨੀ ਚੋਣਾਂ 2019 ਦੇ ਨਤੀਜੇ : ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ 2500 ਤੋਂ ਵੀ ਵੱਧ ਵੋਟਾਂ ਨਾਲ ਅੱਗੇ

ਦੱਸ ਦੇਈਏ ਕਿ ਮੁਕੇਰੀਆ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ, ਭਾਜਪਾ ਤੋਂ ਜੰਗੀ ਲਾਲ ਮਹਾਜਨ ਅਤੇ ਆਮ ਅਦਮੀ ਪਾਰਟੀ ਤੋਂ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ 'ਚ ਹਨ।ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।

-PTC News

Related Post