ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ

By  Joshi September 20th 2017 12:53 PM -- Updated: September 20th 2017 06:08 PM

ਕੁਦਰਤ ਦਾ ਕਹਿਰ ਮੁੰਬਈ 'ਤੇ ਜਾਰੀ, ਅਮਿਤਾਭ ਬੱਚਨ ਨੇ ਕੀਤਾ ਇਹ! Mumbai rains

ਬਾਰਿਸ਼ ਦੇ ਬਾਅਦ ਹਵਾਈ ਅਤੇ ਰੇਲ ਯਾਤਰੀਆਂ ਲਈ ਕਈ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

Mumbai rains: heavy downpour brings city mumbai to haltਕਈ ਲੋਕਲ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

Mumbai rains: heavy downpour brings city mumbai to haltਹਵਾਈ ਸੇਵਾਵਾਂ ਵੀ ਠੱਪ ਹਨ ਅਤੇ ਯਾਤਰੀਆਂ ਨੂੰ ਵੀ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਘਰੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ।

—PTC News

Related Post