ਨਾਭਾ ਆੜਤੀਆ ਕਤਲ ਕੇਸ 'ਚ ਆਇਆ ਨਵਾਂ ਮੋੜ
Joshi
October 31st 2017 01:55 PM --
Updated:
October 31st 2017 02:01 PM
ਨਾਭਾ ਆੜਤੀਆ ਕਤਲ ਕੇਸ 'ਚ ਆਇਆ ਨਵਾਂ ਮੋੜ ਉਦੋਂ ਆ ਗਿਆ ਜਦੋਂ ਦੋਸ਼ੀ ਨੇ ਸੋਨੂੰ ਜਿੰਦਲ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਗਲਤੀ ਨਾਲ ਮੋਨਿਕ ਜਿੰਦਲ ਨੂੰ ਮਾਰ ਦਿੱਤਾ।