ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦ, ਲਾਂਗਰੀ ਨਾਲ ਵਾਪਰੀ ਇਹ ਘਟਨਾ

By  Joshi October 8th 2017 04:13 PM

Nabha Gurudwara Sahib:: ਗੁਰਦੁਆਰਾ ਟਿੱਬੀ ਸਾਹਿਬ ਜੋ ਕਿ ਨਾਭਾ 'ਚ ਸਥਿਤ ਹੈ, ਵਿੱਚ ਇੱਕ ਵਿਵਾਦ ਨਾਲ ਅਜੀਬ ਘਟਨਾ ਵਾਪਰੀ ਹੈ। ਇਸ ਵਿਵਾਦ ਵਿੱਚ ਸਥਿਤੀ ਤਣਾਅਪੂਰਨ ਉਦੋਂ ਹੋ ਗਈ ਜਦੋਂ ਲੰਗਰ ਛਕਾਉਣ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ।

Nabha Gurudwara Sahib: ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦਵਿਵਾਦ ਇੰਨਾ ਵੱਧ ਗਿਆ ਕਿ ਇਸ ਵਿੱਚ ਲਾਂਗਰੀ ਦੀ ਕੁੱਟਮਾਰ ਵੀ ਹੋਈ ਅਤੇ ਬਾਅਦ ਵਿਚ ਉਸ ਦੀ ਉਂਗਲ ਵੱਢ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਲਾਂਗਰੀ ਦੀ ਉਂਗਲ ਮੂੰਹ ਨਾਲ ਵੱਢ ਦਿੱਤੀ ਗਈ ਸੀ।

Nabha Gurudwara Sahib: ਨਾਭਾ ਦੇ ਗੁਰਦੁਆਰਾ ਟਿੱਬੀ ਸਾਹਿਬ 'ਚ ਹੋਇਆ ਵਿਵਾਦਵਾਪਰੀ ਘਟਨਾ ਤੋਂ ਬਾਅਦ ਲਾਂਗਰੀ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post