ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ ,ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ

By  Shanker Badra December 5th 2018 03:29 PM

ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ ,ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ:ਸਿਡਨੀ : ਨਿਊ ਕੈਲੇਡੋਨੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। [caption id="attachment_225276" align="aligncenter" width="300"]New Caledonia 7.6 magnitude earthquake after Tsunami warning
ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ[/caption] ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ ਹੈ।ਇਸ ਤੋਂ ਬਾਅਦ ਨਿਊ ਕੈਲੇਡੋਨੀਆ 'ਚ ਸੁਨਾਮੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। [caption id="attachment_225275" align="aligncenter" width="300"]New Caledonia 7.6 magnitude earthquake after Tsunami warning
ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ[/caption] ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਨੇ 10 ਕਿਲੋਮੀਟਰ ਦੀ ਡੂੰਘਾਈ 'ਤੇ ਨਿਊ ਕੇਲੇਡੋਨੀਆ ਦੇ ਟੈਡੀਨ ਤੋਂ 168 ਕਿਲੋਮੀਟਰ ਪੂਰਬ ਵੱਲ ਮਾਰ ਕੀਤੀ ਹੈ। [caption id="attachment_225278" align="aligncenter" width="300"]New Caledonia 7.6 magnitude earthquake after Tsunami warning
ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ[/caption] ਇਸ ਸਬੰਧੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।ਉਨ੍ਹਾਂ ਨੇ ਚਿਤਾਵਨੀ 'ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ। -PTCNews

Related Post