ਨਵੀਂ ਸਰਕਾਰ 'ਚ ਜੇਤਲੀ ਨਹੀਂ ਬਣਨਗੇ ਮੰਤਰੀ, ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

By  Jashan A May 29th 2019 01:57 PM -- Updated: May 29th 2019 02:00 PM

ਨਵੀਂ ਸਰਕਾਰ 'ਚ ਜੇਤਲੀ ਨਹੀਂ ਬਣਨਗੇ ਮੰਤਰੀ, ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ,ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਨਵੀਂ ਸਰਕਾਰ 'ਚ ਕੋਈ ਵੀ ਜਿੰਮੇਵਾਰੀ ਲੈਣ ਤੋਂ ਨਾਂਹ ਕਰ ਦਿੱਤੀ ਹੈ। [caption id="attachment_301218" align="aligncenter" width="300"]jtl ਨਵੀਂ ਸਰਕਾਰ 'ਚ ਜੇਤਲੀ ਨਹੀਂ ਬਣਨਗੇ ਮੰਤਰੀ, ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ[/caption] ਕੇਂਦਰੀ ਮੰਤਰੀ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਫਿਲਹਾਲ ਕੋਈ ਜਿੰਮੇਵਾਰੀ ਨਾ ਦਿੱਤੀ ਜਾਵੇ। ਜੇਤਲੀ ਨੇ ਇਸਦੇ ਲਈ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ‘ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ [caption id="attachment_301217" align="aligncenter" width="300"]jyl ਨਵੀਂ ਸਰਕਾਰ 'ਚ ਜੇਤਲੀ ਨਹੀਂ ਬਣਨਗੇ ਮੰਤਰੀ, ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ[/caption] ਸਰਕਾਰ 'ਚ ਕੋਈ ਜਿੰਮੇਵਾਰੀ ਨਾ ਦਿੱਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਪਿਛਲੇ 18 ਮਹੀਨੀਆਂ ਤੋਂ ਮੈਂ ਸਿਹਤ ਸਬੰਧੀ ਕਈ ਗੰਭੀਰ ਬੀਮਾਰੀਆਂ ਨਾਲ ਲੜ੍ਹ ਰਿਹਾ ਹਾਂ ਅਤੇ ਹੁਣ ਮੈਂ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੁੰਦਾ ਹਾਂ। -PTC News

Related Post