Ferozepur ਚ ਫੈਲੀ ਪੀਲੀਏ ਦੀ ਬਿਮਾਰੀ ! 2 ਮੌਤਾਂ ਮਗਰੋਂ 15 ਨਵੇਂ ਹੋਰ ਮਾਮਲੇ ਆਏ ਸਾਹਮਣੇ

ਇੱਕ ਦਿਨ ਵਿੱਚ ਹੀ 6 ਤੋਂ 7 ਮਰੀਜ਼ ਹੋਰ ਨਵੇਂ ਪੀਲੀਏ ਦੇ ਜਾਂਚ ਦੌਰਾਨ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਪਹਿਲਾਂ ਤੋਂ ਹੀ 15 ਦੇ ਕਰੀਬ ਮਰੀਜ਼ ਪੀਲੀਏ ਅਤੇ ਬੁਖਾਰ ਸਮੇਂ ਹੋਰ ਬਿਮਾਰੀਆਂ ਨਾਲ ਪੀੜਤ ਪਏ ਹਨ।

By  Aarti March 27th 2026 01:11 PM

Related Post