ਤੁਹਾਡੀ ਧੌਣ ਤੇ ਗੋਡਾ ਰੱਖ ਕੇ ਜਿੱਤਾਂਗੇ ਪੰਜਾਬ ਦੀਆਂ 117 ਸੀਟਾਂ, MLA ਇੰਦਰਜੀਤ ਕੌਰ ਮਾਨ ਦੀ ਵੀਡੀਓ ਨੂੰ ਲੈ ਕੇ ਘਿਰੀ AAP
MLA Inderjit Kaur Mann : ਚੰਡੀਗੜ੍ਹ 'ਚ 9 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਵਿਧਾਇਕਾ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ 'ਤੇ ਹੋਰ ਮੰਤਰੀ, ਵਿਧਾਇਕ ਤੇ ਆਗੂ ਵੀ ਖੜੇ ਨਜ਼ਰ ਆ ਰਹੇ ਹਨ।
KRISHAN KUMAR SHARMA
February 10th 2026 03:46 PM --
Updated:
February 10th 2026 04:08 PM