PTC News
Search

OSD ਰਾਜਵੀਰ ਘੁੰਮਣ ਦੇ ਕਰੀਬੀ ਬੀਰ ਦਵਿੰਦਰ ਦੀ ਹੋਈ ਗ੍ਰਿਫਤਾਰੀ !

OSD ਰਾਜਵੀਰ ਘੁੰਮਣ ਦੇ ਕਰੀਬੀ ਬੀਰ ਦਵਿੰਦਰ ਦੀ ਹੋਈ ਗ੍ਰਿਫਤਾਰੀ !

By  Amritpal Singh October 7th 2026 05:01 PM -- Updated: October 7th 2026 05:30 PM

'CBI ਨੇ ਰਾਜਵੀਰ ਘੁੰਮਣ ਦੇ ਖਾਸਮ-ਖਾਸ ਵੀਰ ਦਵਿੰਦਰ ਨੂੰ ਚੁੱਕਿਆ'

OSD ਰਾਜਵੀਰ ਘੁੰਮਣ ਮਾਮਲੇ 'ਚ ਬਿਕਰਮ ਮਜੀਠੀਆ ਦਾ ਵੱਡਾ ਦਾਅਵਾ

'ਗੁਰੂ ਦੋਖੀ CM ਹੱਥ 'ਚ ਮੈਂ ਇਮਾਨਦਾਰ ਹਾਂ ਵਾਲਾ ਬੋਰਡ ਚੁੱਕੀ ਫਿਰਦਾ'

ਹਾਰੇ 'ਤੇ ਰਿੰਨ੍ਹੀ ਭ੍ਰਿਸ਼ਟਾਚਾਰ ਦੀ ਦਾਲ ਹੁਣ ਉਬਾਲੇ ਮਾਰਨ ਲੱਗੀ ਐ- ਮਜੀਠੀਆ

'ਭ੍ਰਿਸ਼ਟਾਚਾਰ ਵਾਲੀ ਦਾਲ ਦੀ ਖੁਸ਼ਬੂ ਸਿੱਧੀ ਦਿੱਲੀ CBI ਦਫ਼ਤਰ ਤੱਕ'


Related Post