ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਵੱਡੀ ਰਾਹਤ, ਦਿੱਲੀ ਹਾਈਕੋਰਟ ਨੇ UAPA ਦੇ 7 ਮਾਮਲਿਆਂ ਚ ਦਿੱਤੀ ਜ਼ਮਾਨਤ
Jagtar Singh Jaggi Johal : ਜੌਹਲ 'ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਵੱਲੋਂ ਕਥਿਤ ਤੌਰ 'ਤੇ ਰਚੀ ਗਈ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਨਾਲ ਜੁੜੇ ਟਾਰਗੇਟ ਕਿਲਿੰਗਜ਼ ਦੇ ਮਾਮਲਿਆਂ ਵਿੱਚ ਦੋਸ਼ ਹਨ। ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ 2017 'ਚ ਪੰਜਾਬ ਦੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
KRISHAN KUMAR SHARMA
September 18th 2026 11:01 AM --
Updated:
September 18th 2026 11:32 AM