Heath Streak Death: ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਦਿਹਾਂਤ, ਪਤਨੀ ਨੇ ਜਾਣਕਾਰੀ ਕੀਤੀ ਸਾਂਝੀ

Heath Streak: ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੀ ਐਤਵਾਰ ਤੜਕੇ ਮਾਟਾਬੇਲਲੈਂਡ ਸਥਿਤ ਆਪਣੇ ਫਾਰਮ 'ਚ ਮੌਤ ਹੋ ਗਈ।

By  Amritpal Singh September 3rd 2023 01:39 PM

Related Post