Faridabad News : ਪਹਿਲਾਂ ਉਡੀਕਦਾ ਰਿਹਾ, ਜਿਵੇਂ ਹੀ ਕੁੜੀ ਆਈ ਦੇਸੀ ਕੱਟੇ ਨਾਲ ਮਾਰ ਦਿੱਤੀ ਗੋਲੀ, CCTV ਚ ਕੈਦ ਹੋਈ ਘਟਨਾ

Faridabad Firing News : ਫਰੀਦਾਬਾਦ ਦੇ ਸ਼ਿਆਮ ਕਲੋਨੀ ਵਿੱਚ ਇੱਕ 19 ਸਾਲਾ ਕੁੜੀ ਨੂੰ ਦੋ ਨੌਜਵਾਨਾਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ, ਜਦੋਂ ਉਹ ਕੋਚਿੰਗ ਤੋਂ ਘਰ ਪਰਤ ਰਹੀ ਸੀ। ਜ਼ਖਮੀ ਕੁੜੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

By  KRISHAN KUMAR SHARMA November 4th 2025 12:39 PM -- Updated: November 4th 2025 01:36 PM

Related Post