World Cup ਤੋਂ ਲੈ ਕੇ ਚੈਂਪੀਅਨਜ਼ ਟਰਾਫ਼ੀ ਤੱਕ, ICC ਨੇ 2035 ਤੱਕ ਸ਼ਡਿਊਲ ਕੀਤਾ ਜਾਰੀ, ਵੇਖੋ ਪੂਰੀ ਸੂਚੀ
ICC Tournament schedule to 2035 : ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ 12 ਅਕਤੂਬਰ ਤੋਂ 12 ਨਵੰਬਰ, 2028 ਤੱਕ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਦੇ 11ਵੇਂ ਐਡੀਸ਼ਨ ਤੋਂ ਬਾਅਦ, ਅਗਲਾ ਟੂਰਨਾਮੈਂਟ 2030 ਵਿੱਚ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਨਾਲ ਸਹਿ-ਮੇਜ਼ਬਾਨੀ ਵਿੱਚ ਹੋਵੇਗਾ।
KRISHAN KUMAR SHARMA
November 15th 2026 08:44 PM
--
Updated:
November 15th 2026 08:53 PM