TarnTaran ByElection ’ਚ ਅਕਾਲੀ ਵਿਰੋਧੀ, ਪੰਜਾਬ ਵਿਰੋਧੀ ਤੇ ਪੰਥਕ ਤਾਕਤਾਂ ਵਿਰੋਧੀ ਗਠਜੋੜ ਦੀ ਨੈਤਿਕ ਹਾਰ : ਸੁਖਬੀਰ ਸਿੰਘ ਬਾਦਲ

Sukhbir Singh Badal : ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਆਵਾਜ਼ ਦੇ ਮੁੜ ਉਭਾਰ ਨੇ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਤੇ ਉਨ੍ਹਾਂ ਦੇ ਸਾਜ਼ਿਸ਼ਕਾਰਾਂ ਨੂੰ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਪੰਜਾਬ ਵਿਚ 2027 ਵਿਚ ਸਾਰੇ ਪੰਜਾਬੀਆਂ ਦੀ ਪੰਥਕ ਸਰਕਾਰ ਦੀ ਵਾਪਸੀ ਦਾ ਰਾਹ ਸਾਫ ਹੋ ਗਿਆ ਹੈ।

By  KRISHAN KUMAR SHARMA November 14th 2025 07:10 PM -- Updated: November 14th 2025 07:13 PM

Related Post