ਪ੍ਰੀਖਿਆ ਚ ਸੁਧਾਰਾਂ ਲਈ High Powered Task Force ਦੇ ਗਠਨ ਦਾ ਐਲਾਨ; PM ਮੋਦੀ ਨੇ ਨੰਦਨ ਨੀਲੇਕਣੀ ਨੂੰ ਸੌਂਪੀ ਜ਼ਿੰਮੇਵਾਰੀ
High Powered Task Force : ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਵਿਦਿਆਰਥੀਆਂ ਦੇ ਭਵਿੱਖ ਨਾਲ ਛੇੜਛਾੜ ਕਰਨ ਵਾਲੇ ਜੇਲ੍ਹ ਵਿੱਚ ਬੰਦ ਹਨ। ਅਸੀਂ ਪਹਿਲਾਂ ਹੀ ਫਾਸਟ-ਟਰੈਕ ਅਦਾਲਤਾਂ ਸਥਾਪਤ ਕਰ ਲਈਆਂ ਹਨ। ਅਸੀਂ ਸੰਸਦ ਵਿੱਚ ਨਵੇਂ ਕਾਨੂੰਨ ਬਣਾਉਣ ਵੱਲ ਵੀ ਵਧ ਰਹੇ ਹਾਂ, ਜਿਸ ਵਿੱਚ ਸਖ਼ਤ ਕਾਨੂੰਨੀ ਪ੍ਰਬੰਧ ਸ਼ਾਮਲ ਹਨ।''
KRISHAN KUMAR SHARMA
July 26th 2026 08:00 PM --
Updated:
July 26th 2026 08:23 PM