Bathinda Principal Video : ਦੁਬਈ ਹਵਾਈ ਅੱਡੇ ਤੇ ਫਸੀ ਬਠਿੰਡਾ ਦੀ ਪ੍ਰਿੰਸੀਪਲ, ਭਾਰਤ ਸਰਕਾਰ ਨੂੰ ਗੁਹਾਰ, ਕਿਹਾ - ਖਾਣ-ਪੀਣ ਤੇ ਦਵਾਈਆਂ ਵੀ ਹੋਈਆਂ ਖਤਮ
Bathinda Principal Video : ਬਠਿੰਡਾ ਦੇ ਐਸਐਸਡੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਫਸੀ ਹੋਈ ਹੈ। ਪ੍ਰਿੰਸੀਪਲ ਨੇ ਆਪਣੇ ਦੁਬਈ ਹੋਟਲ ਤੋਂ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ।
KRISHAN KUMAR SHARMA
March 1st 2026 06:47 PM --
Updated:
March 1st 2026 06:55 PM