Asian Judo Championship : ਪੰਜਾਬ ਦੇ ਹਰਸ਼ਰਮ ਨੇ ਅੰਤਰਰਾਸ਼ਟਰੀ ਪੱਧਰ ਤੇ ਪਾਈ ਧਮਾਲ, ਜੂਡੋ ਟੂਰਨਾਮੈਂਟ ਚ ਜਿੱਤਿਆ ਕਾਂਸੀ ਤਗਮਾ
Asian Judo Championship 2026 : ਹਰਸ਼ਰਮ ਨੇ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਆਪਣੀ ਕੈਟਾਗਰੀ ਵਿੱਚ ਕਰੀਬ 20 ਖਿਡਾਰੀਆਂ ਦੇ ਮੁਕਾਬਲੇ ਦੌਰਾਨ ਕੁੱਲ ਪੰਜ ਮੁਕਾਬਲੇ ਖੇਡੇ, ਜਿਨ੍ਹਾਂ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ।
KRISHAN KUMAR SHARMA
July 21st 2026 04:44 PM --
Updated:
July 21st 2026 04:48 PM