ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਬੀ.ਸੀ ਵਿੰਗ ਦੇ 83 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਦਾ ਕੀਤਾ ਐਲਾਨ, ਵੇਖੋ ਪੂਰੀ ਸੂਚੀ

BC Wing Assembly President List : ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀ.ਸੀ ਵਿੰਗ ਦੇ 83 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

By  KRISHAN KUMAR SHARMA June 11th 2026 05:08 PM -- Updated: June 11th 2026 05:53 PM

BC Wing Assembly President List : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀ.ਸੀ ਵਿੰਗ ਦੇ 83 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਵੇਖੋ ਕਿਹੜੇ ਕਿਹੜੇ ਆਗੂਆਂ ਨੂੰ ਲਾਇਆ ਪ੍ਰਧਾਨ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ 83 ਵਿਧਾਨ ਸਭਾ ਹਲਕਿਆਂ ਵਿੱਚ ਪਛੜੀਆਂ ਸ਼੍ਰੇਣੀਆਂ ਵਿੰਗ ਨਾਲ ਸਬੰਧਤ ਵੱਖ-ਵੱਖ ਵਰਗਾਂ ਦੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਵੱਖ-ਵੱਖ ਹਲਕਿਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਲਕਾ ਅਟਾਰੀ ਹਰਦੀਪ ਸਿੰਘ ਖੈਰਾਬਾਦ, ਬਾਬਾ ਬਕਾਲਾ ਜਸਵਿੰਦਰ ਸਿੰਘ ਖਾਲਸਾ ਅਤੇ ਰਣਬੀਰ ਸਿੰਘ ਢੋਟਾ, ਜੰਡਿਆਲਾ ਗੁਰੂ (ਐਸ.ਸੀ) ਡਾ. ਰਣਬੀਰ ਸਿੰਘ ਨਿਜ਼ਾਮਪੁਰਾ, ਅੰਮ੍ਰਿਤਸਰ ਪੱਛਮੀ ਹਰਜਿੰਦਰ ਸਿੰਘ ਵਡਾਲੀ, ਬਠਿੰਡਾ ਸ਼ਹਿਰੀ ਪਰਦੀਪ ਜੌੜਾ, ਬਠਿੰਡਾ ਦਿਹਾਤੀ ਭੋਲਾ ਸਿੰਘ ਜੰਗੀਰਾਣਾ, ਰਾਮਪੁਰਾ ਫੂਲ, ਹਰਜੀਤ ਸਿੰਘ ਮਲੂਕਾ, ਮੌੜ ਜਸਵੀਰ ਸਿੰਘ ਜੌੜਾ, ਭੁੱਚੋ ਮੰਡੀ ਸ. ਗੁਰਮੀਤ ਸਿੰਘ ਬਾਹੀਆ, ਬਰਨਾਲਾ ਸ਼੍ਰੀ ਸੁਖਦੀਪ ਗੋਲਡੀ, ਭਦੌੜ ਸ. ਬਲਵਿੰਦਰ ਸਿੰਘ ਲਧਰੋਈਆਂ, ਮਹਿਲ ਕਲਾਂ  ਸ. ਕੁਲਵੰਤ ਸਿੰਘ ਜਗਦੇ, ਫਿਰੋਜ਼ਪੁਰ ਸ਼ਹਿਰੀ ਸ. ਸੁਰਿੰਦਰ ਸਿੰਘ ਜੋਸ਼ਨ, ਫਿਰੋਜ਼ਪੁਰ ਦਿਹਾਤੀ ਸ. ਬਲਦੇਵ ਸਿੰਘ ਚੰਦੜ, ਗੁਰੂਹਰਸਹਾਏ ਸ਼੍ਰੀ ਅਸ਼ੋਕ ਕੁਮਾਰ ਸੇਖੜਾ, ਜ਼ੀਰਾ ਸ. ਬਲਕਾਰ ਸਿੰਘ ਜ਼ੀਰਾ, ਕੋਟਕਟਪੁਰਾ ਸ. ਗੁਰਮੁੱਖ ਸਿੰਘ ਭੁੱਲਰ, ਜਲਾਲਾਬਾਦ ਸ. ਸਰਬਜੀਤ ਸਿੰਘ ਭਾਵੜਾ, ਬੱਲੂਆਣਾ (ਐਸ.ਸੀ) ਸ਼੍ਰੀ ਬਲਵੰਤ ਰਾਏ ਡੰਗਰ ਖੇੜਾ, ਸ਼੍ਰੀ ਫਤਿਹਗੜ੍ਹ ਸਾਹਿਬ ਸ. ਜਰਨੈਲ ਸਿੰਘ ਸਾਨੀਪੁਰ, ਬੱਸੀ ਪਠਾਣਾ (ਐਸ.ਸੀ) ਸ. ਜਸਪਿੰਦਰ ਸਿੰਘ ਨੌਗਾਵਾਂ, ਗੁਰਦਾਸਪੁਰ ਸ. ਸਤਨਾਮ ਸਿੰਘ ਗੁਰਦਾਸਪੁਰ, ਕਾਦੀਆਂ ਸ਼੍ਰੀ ਅਸ਼ੋਕ ਕੁਮਾਰ, ਬਟਾਲਾ ਸ. ਸੁਖਦੇਵ ਸਿੰਘ ਭੋਲਾ ਬਟਾਲਾ, ਫਤਿਹਗੜ੍ਹ ਚੂੜੀਆਂ ਡਾ. ਮਨਦੀਪ ਸਿੰਘ ਭਾਗੋਵਾਲ, ਸ਼੍ਰੀ ਹਰਗੋਬਿੰਦਪੁਰ ਸ. ਰਾਜਵਿੰਦਰ ਸਿੰਘ ਬਲੜਵਾਲ, ਦੀਨਾਨਗਰ ਸ. ਗੁਰਬਚਨ ਸਿੰਘ ਸਾਹੋਵਾਲ, ਹੁਸ਼ਿਆਰਪੁਰ ਸ਼੍ਰੀ ਸੰਜੀਵ ਕੁਮਾਰ ਹੁਸਿ਼ਆਰਪੁਰ, ਚੱਬੇਵਾਲ (ਐਸ.ਸੀ), ਸ. ਸੁਖਦੇਵ ਸਿੰਘ ਬੰਬੇਲੀ, ਸ਼ਾਮਚੁਰਾਸੀ (ਐਸ.ਸੀ) ਸ. ਸਿਮਰਨਜੀਤ ਸਿੰਘ ਬਿਰਮਪੁਰ ਅਤੇ ਸ. ਗੁਰਤੇਜ ਸਿੰਘ ਲਾਬੜਾਂ, ਗੜਸ਼ੰਕਰ ਸ. ਮਨਜੀਤ ਸਿੰਘ ਮਜਾਰਾ, ਫਿਲੌਰ (ਐਸ.ਸੀ) ਸ਼੍ਰੀ ਜਗਜੀਤ ਮੰਗਾ ਫਿਲੌਰ, ਸ਼ਾਹਕੋਟ ਸ. ਕੁਲਵੰਤ ਸਿੰਘ ਮਹਿਰਾਜਵਾਲਾ, ਜਲੰਧਰ ਨੌਰਥ ਸ. ਤਰਲੋਚਨ ਸਿੰਘ ਮਕਸੂਦਾਂ, ਜਲੰਧਰ ਪੱਛਮੀ ਸ. ਪਰਮਿੰਦਰ ਸਿੰਘ ਸੋਨੂੰ, ਜਲੰਧਰ ਸੈਂਟਰਲ, ਸ਼੍ਰੀ ਰਾਹੁਲ ਵਰਮਾ ਜਲੰਧਰ, ਜਲੰਧਰ ਕੈਂਟ ਸ. ਜਤਿੰਦਰਜੀਤ ਸਿੰਘ ਲੁਬਾਣਾ, ਕਪੂਰਥਲਾ ਸ.ਅਮਰਜੀਤ ਸਿੰਘ ਥਿੰਦ, ਫਗਵਾੜਾ (ਐਸ.ਸੀ) ਦਿਹਾਤੀ ਸ. ਤੇਜ ਮੋਹਨ ਸਿੰਘ ਫਗਵਾੜਾ, ਫਗਵਾੜਾ (ਐਸ.ਸੀ) ਸ਼ਹਿਰੀ ਸ. ਗੁਰਮੁੱਖ ਸਿੰਘ ਚਾਨਾ ਫਗਵਾੜਾ, ਗਿੱਲ (ਐਸ.ਸੀ) ਸ. ਬਿਕਰਮਜੀਤ ਸਿੰਘ ਲੁਧਿਆਣਾ, ਦਾਖਾ ਸ. ਸਿਕੰਦਰ ਸਿੰਘ ਸਿੱਧਵਾਂ  ਜਗਰਾਂਉਂ (ਐਸ.ਸੀ) ਸ. ਪਰਮਿੰਦਰ ਸਿੰਘ ਕੰਬੋਂ ਹਠੂਰ,  ਆਤਮ ਨਗਰ ਸ. ਕੁਲਜੀਤ ਸਿੰਘ ਧੰਜਲ ਲੁਧਿਆਣਾ, ਸਮਰਾਲਾ ਸ. ਮਹਿੰਦਰ ਸਿੰਘ ਈਸਾਪੁਰ, ਪਾਇਲ (ਐਸ.ਸੀ) ਸ. ਮਨਧੀਰ ਸਿੰਘ ਪਾਇਲ, ਲੁਧਿਆਣਾ ਦੱਖਣੀ  ਸ. ਇੰਦਰਜੀਤ ਸਿੰਘ ਲੋਟੇ, ਲੁਧਿਆਣਾ ਵੈਸਟ ਸ. ਜਤਿੰਦਰ ਸਿੰਘ ਬੋਬੀ, ਲੁਧਿਆਣਾ ਸੈਂਟਰਲ ਸ. ਸਰੂਪ ਸਿੰਘ ਮਠਾੜੂ ਲੁਧਿਆਣਾ, ਲੁਧਿਆਣਾ ਨੌਰਥ ਸ. ਅਮਰੀਕ ਸਿੰਘ, ਬਾਘਾਪੁਰਾਣਾ ਸ. ਦਰਸ਼ਨ ਸਿੰਘ ਥਰਾਜ, ਮੋਗਾ ਸ. ਜਸਪਾਲ ਸਿੰਘ ਭੱਟੀ, ਨਿਹਾਲ ਸਿੰਘ ਵਾਲਾ (ਐਸ.ਸੀ) ਸ. ਲਖਵਿੰਦਰ ਸਿੰਘ ਕਾਕਾ, ਮਾਨਸਾ ਸ. ਮਨਜੀਤ ਸਿੰਘ ਸਦਿਓੜਾ, ਸਰਦੂਲਗੜ੍ਹ ਸ. ਗੁਰਭੇਜ ਸਿੰਘ ਸਰਦੂਲਗੜ੍ਹ, ਬੁੱਢਲਾਡਾ (ਐਸ.ਸੀ)ਸ. ਛਿੰਦਰਪਾਲ ਸਿੰਘ ਬੁੱਢਲਾਡਾ, ਮੋਹਾਲੀ ਸ. ਹਰਵਿੰਦਰ ਸਿੰਘ ਐਮ.ਸੀ, ਖਰੜ ਸ਼੍ਰੀ ਹੰਸ ਰਾਜ, ਡੇਰਾਬੱਸੀ ਸ. ਜਸਪਾਲ ਸਿੰਘ ਸੈਣੀ ਡੇਰਾਬੱਸੀ, ਸ਼੍ਰੀ ਮੁਕਤਸਰ ਸਾਹਿਬ ਦਿਹਾਤੀ ਅਤੇ ਜਗਸੀਰ ਸਿੰਘ ਅਕਾਲਗੜ੍ਹ, ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ ਸ. ਚਰਨਜੀਤ ਸਿੰਘ, ਲੰਬੀ ਮੰਗਤ ਰਾਮ ਅਸਪਾਲ, ਗਿੱਦੜਬਾਹਾ ਵਰਿੰਦਰ ਸਿੰਘ ਗੋਗੀ, ਮਲੇਰਕੋਟਲਾ ਮੁਹੰਮਦ ਅਨਵਰ, ਪਟਿਆਲਾ ਸ਼ਹਿਰੀ ਸ. ਹਰਮੀਤ ਸਿੰਘ ਬਡੂੰਗਰ, ਪਟਿਆਲਾ ਦਿਹਾਤੀ ਸ. ਸਰੂਪ ਸਿੰਘ ਪਟਿਆਲਾ, ਰਾਜਪੁਰਾ ਸ. ਕੁਲਵਿੰਦਰ ਸਿੰਘ ਰਾਜਪੁਰਾ, ਨਾਭਾ (ਐਸ.ਸੀ) ਸ. ਰਣਬੀਰ ਸਿੰਘ ਮਠਾੜੂ, ਸ਼ਤਰਾਣਾ (ਐਸ.ਸੀ) ਸ. ਜਗਜੀਤ ਸਿੰਘ ਗਲੋਲੀ, ਪਠਾਨਕੋਟ ਸ਼੍ਰੀ ਸੌਰਵ ਮੇਹਰਾ , ਸੁਜਾਨਪੁਰ ਸ. ਸ਼ਾਮ ਸਿੰਘ , ਭੋਆ (ਐਸ.ਸੀ) ਸ਼੍ਰੀ ਰਜਿੰਦਰ ਕੁਮਾਰ ਭੋਆ, ਰੋਪੜ ਚੋਧਰੀ ਵੇਦ ਪ੍ਰਕਾਸ਼, ਸ਼੍ਰੀ ਅਨੰਦਪੁਰ ਸਾਹਿਬ, ਸ. ਗੁਰਨਾਮ ਸਿੰਘ ਮਟੌਰ, ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਸ. ਸੁਰਜੀਤ ਸਿੰਘ ਤਾਜਪੁਰਾ, ਨਵਾਂਸ਼ਹਿਰ ਸ. ਗੁਰਜਿੰਦਰ ਸਿੰਘ ਦੌਲਤਪੁਰ, ਬਲਾਚੌਰ ਚੌਧਰੀ ਸੁਰਿੰਦਰ ਕੁਮਾਰ ਬੂਥਗੜ੍ਹ, ਸੰਗਰੂਰ ਸ. ਬੂਟਾ ਸਿੰਘ ਬਾਲਦ, ਸੁਨਾਮ ਸ. ਕੇਸਰ ਸਿੰਘ ਢੋਟ, ਧੂਰੀ ਸ. ਜਸਦੇਵ ਸਿੰਘ ਮਾਣਕੁ , ਦਿੜਬਾ (ਐਸ.ਸੀ) ਸ. ਜਸਵੰਤ ਸਿੰਘ ਰਟੋਲਾ ਅਤੇ ਸ. ਕਸ਼ਮੀਰ ਸਿੰਘ ਕਡਿਆਲ, ਲਹਿਰਾਗਾਗਾ ਸ. ਮਲਕੀਤ ਸਿੰਘ ਸੈਣੀ, ਤਰਨਤਾਰਨ  ਸ. ਤਜਿੰਦਰ ਸਿੰਘ ਕੋਟ ਸਿਵੀਆ, ਖਡੂਰ ਸਾਹਿਬ ਸ. ਭੁਪਿੰਦਰ ਸਿੰਘ ਫਤਿਹਬਾਦ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬਾਕੀ ਵਿੰਗਾਂ ਦੇ ਹਲਕਾ ਪ੍ਰਧਾਨਾਂ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ।

Related Post