Sunanda sharma Video : ਪਿੰਕੀ ਧਾਲੀਵਾਲ ਨਾਲ ਵਿਵਾਦ ਤੋਂ ਬਾਅਦ ਪਹਿਲੀ ਵਾਰ Live ਹੋਈ ਸੁਨੰਦਾ, ਪਾਈ ਭਾਵੁਕ ਪੋਸਟ
Pinky Dhaliwal Fruad Case : ਵਿਵਾਦ ਤੋਂ ਬਾਅਦ ਪਹਿਲੀ ਵਾਰੀ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੀ ਲਾਈਵ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿੱਚ ਗਾਇਕਾ ਬਹੁਤ ਹੀ ਭਾਵੁਕ ਨਜ਼ਰ ਆ ਰਹੀ ਸੀ। ਗਾਇਕਾ ਨੇ ਇਸ ਵਿਵਾਦ ਦੌਰਾਨ ਉਸ ਦਾ ਸਾਥ ਦੇਣ ਵਾਲੇ ਹਰ ਇੱਕ ਦਾ ਧੰਨਵਾਦ ਕੀਤਾ ਹੈ।
KRISHAN KUMAR SHARMA
March 13th 2025 09:04 PM --
Updated:
March 13th 2025 09:09 PM