Mexican Navy Plane Crashes : ਅਮਰੀਕਾ ’ਚ ਮੈਕਸੀਕਨ ਨੇਵੀ ਫੌਜ ਦਾ ਜਹਾਜ਼ ਹਾਦਸਾਗ੍ਰਸਤ, 5 ਦੀ ਮੌਤ
Mexican Navy Plane Crashes : ਮੈਕਸੀਕਨ ਨੇਵੀ ਦਾ ਇੱਕ ਜਹਾਜ਼ ਗੈਲਵੈਸਟਨ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਇੱਕ ਬਿਮਾਰ ਨੌਜਵਾਨ ਨੂੰ ਹਸਪਤਾਲ ਲੈ ਜਾ ਰਿਹਾ ਸੀ ਅਤੇ ਇਸ ਵਿੱਚ ਚਾਰ ਨੇਵੀ ਅਧਿਕਾਰੀ ਅਤੇ ਚਾਰ ਨਾਗਰਿਕ (ਇੱਕ ਬੱਚੇ ਸਮੇਤ) ਸਵਾਰ ਸਨ। ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ। ਹਾਦਸੇ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ, ਹਾਲਾਂਕਿ ਖਰਾਬ ਮੌਸਮ ਦੀ ਜਾਂਚ ਕੀਤੀ ਜਾ ਰਹੀ ਹੈ।
ਖ਼ਬਰ ਦਾ ਅਪਡੇਟ ਜਾਰੀ ਹੈ...
- PTC NEWS