ਵਰਦਾਨ ਆਯੁਰਵੈਦ ਦੇ MD ਸੁਭਾਸ਼ ਗੋਇਲ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
Subhash Goyal Ramnath Kovind Meet : ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਵਰਦਾਨ ਆਯੁਰਵੈਦ ਦੇ ਸੰਸਥਾਪਕ ਸ੍ਰੀ ਸੁਭਾਸ਼ ਗੋਇਲ ਜੀ ਨੂੰ ਆਪਣੇ ਘਰ ਬੁਲਾ ਕੇ ਸਨਮਾਨਿਤ ਕੀਤਾ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲਾ ਪਲ ਸੀ।
KRISHAN KUMAR SHARMA
September 16th 2025 07:13 PM --
Updated:
September 16th 2025 07:14 PM
Subhash Goyal Ramnath Kovind Meet : ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਨੇ ਵਰਦਾਨ ਆਯੁਰਵੈਦ ਦੇ ਸੰਸਥਾਪਕ ਸ੍ਰੀ ਸੁਭਾਸ਼ ਗੋਇਲ ਜੀ ਨੂੰ ਆਪਣੇ ਘਰ ਬੁਲਾ ਕੇ ਸਨਮਾਨਿਤ ਕੀਤਾ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲਾ ਪਲ ਸੀ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਮਾਜ ਦੀ ਭਲਾਈ, ਸਿਹਤ ਨਾਲ ਜੁੜੇ ਘਰੇਲੂ ਨੁਸਖਿਆਂ ਅਤੇ ਅਜੇਹੇ ਮੁੱਲਾਂ 'ਤੇ ਗੱਲਬਾਤ ਕੀਤੀ ਜਿਨ੍ਹਾਂ ਨੂੰ ਅਪਣਾਕੇ ਲੋਕ ਬਿਹਤਰ ਜੀਵਨ ਜੀ ਸਕਦੇ ਹਨ।