West Bengal Education Board : ਪੱਛਮੀ ਬੰਗਾਲ ਚ ਦਹਾਕਿਆਂ ਪੁਰਾਣੀ ਪਰੰਪਰਾ ਹੋਈ ਖ਼ਤਮ ! ਮਦਰੱਸਿਆਂ ਚ ਐਤਵਾਰ ਨੂੰ ਛੁੱਟੀ ਦੇ ਹੁਕਮ
West Bengal Education Board : ਬੋਰਡ ਦੇ ਹੁਕਮ ਅਨੁਸਾਰ, ਮਦਰੱਸਿਆਂ ਵਿੱਚ ਹੁਣ ਸਿਰਫ਼ ਐਤਵਾਰ ਨੂੰ ਹੀ ਨਿਯਮਤ ਹਫਤਾਵਾਰੀ ਛੁੱਟੀ ਹੋਵੇਗੀ। ਇਸ ਤੋਂ ਇਲਾਵਾ, ਹਫ਼ਤੇ ਦੇ ਕਿਸੇ ਹੋਰ ਕੰਮਕਾਜੀ ਦਿਨ ਨਿਯਮਤ ਹਫਤਾਵਾਰੀ ਛੁੱਟੀ ਮਨਾਉਣ ਦੀ ਪ੍ਰਥਾ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਕਿਹਾ ਗਿਆ ਹੈ।
ਪੱਛਮੀ ਬੰਗਾਲ ਵਿੱਚ ਮਦਰੱਸਿਆਂ ਲਈ ਸ਼ੁੱਕਰਵਾਰ ਨੂੰ ਹਫਤਾਵਾਰੀ ਛੁੱਟੀ ਦੀ ਦਹਾਕਿਆਂ ਪੁਰਾਣੀ ਪਰੰਪਰਾ ਨੂੰ ਖਤਮ ਕਰ ਦਿੱਤਾ ਗਿਆ ਹੈ। ਬੰਗਾਲ ਵਿੱਚ ਮਦਰੱਸਿਆਂ ਵਿੱਚ ਹਫਤਾਵਾਰੀ ਛੁੱਟੀ ਦੇ ਸੰਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਪੱਛਮੀ ਬੰਗਾਲ ਮਦਰੱਸਾ ਸਿੱਖਿਆ ਬੋਰਡ ਨੇ ਰਾਜ ਦੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਮਦਰੱਸਿਆਂ ਨੂੰ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਆਪਣੀ ਹਫ਼ਤਾਵਾਰੀ ਛੁੱਟੀ ਵਜੋਂ ਮਨਾਉਣ ਦੇ ਨਿਰਦੇਸ਼ ਦਿੱਤੇ ਹਨ। ਬੋਰਡ ਦੇ ਹੁਕਮ ਅਨੁਸਾਰ, ਮਦਰੱਸਿਆਂ ਵਿੱਚ ਹੁਣ ਸਿਰਫ਼ ਐਤਵਾਰ ਨੂੰ ਹੀ ਨਿਯਮਤ ਹਫਤਾਵਾਰੀ ਛੁੱਟੀ ਹੋਵੇਗੀ। ਇਸ ਤੋਂ ਇਲਾਵਾ, ਹਫ਼ਤੇ ਦੇ ਕਿਸੇ ਹੋਰ ਕੰਮਕਾਜੀ ਦਿਨ ਨਿਯਮਤ ਹਫਤਾਵਾਰੀ ਛੁੱਟੀ ਮਨਾਉਣ ਦੀ ਪ੍ਰਥਾ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਕਿਹਾ ਗਿਆ ਹੈ।
ਖਬਰ ਅਪਡੇਟ ਜਾਰੀ...