ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ , ਸਵਾਰੀਆਂ ਦੀ ਸਹੂਲਤ ਲਈ ਕੀਤੀ ਨਵੀਂ ਪਹਿਲ ਕਦਮੀ

By  Shanker Badra December 5th 2018 04:06 PM -- Updated: December 5th 2018 04:12 PM

ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ , ਸਵਾਰੀਆਂ ਦੀ ਸਹੂਲਤ ਲਈ ਕੀਤੀ ਨਵੀਂ ਪਹਿਲ ਕਦਮੀ:ਪੀਆਰਟੀਸੀ ਨੇ ਸਵਾਰੀਆਂ ਦੀ ਸਹੂਲਤ ਲਈ ਇੱਕ ਹੋਰ ਪਹਿਲ ਕਦਮੀ ਕੀਤੀ ਹੈ।

patiala-prtc-buses-cash-less-facility-available-take-action
ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ , ਸਵਾਰੀਆਂ ਦੀ ਸਹੂਲਤ ਲਈ ਕੀਤੀ ਨਵੀਂ ਪਹਿਲ ਕਦਮੀ

ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ ਸਵਾਰੀਆਂ ਦੀ ਸਹੂਲਤ ਲਈ ਆਨ ਲਾਈਨ ਟਿਕਟ ਬੁਕਿੰਗ ਤੋਂ ਇਲਾਵਾ ਬੱਸਾਂ ਵਿੱਚ ਵੀ ਕੈਸ਼ ਲੈੱਸ ਦੀ ਸੁਵਿਧਾ ਉਪਲੱਬਧ ਕਾਰਵਾਈ ਜਾਵੇਗੀ।ਜਿਸ ਨਾਲ ਚੇਂਜ ਜਾਂ ਭਾਨ ਦੀ ਕੋਈ ਸਮੱਸਿਆ ਨਹੀਂ ਰਹੇਗੀ।

patiala-prtc-buses-cash-less-facility-available-take-action
ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ , ਸਵਾਰੀਆਂ ਦੀ ਸਹੂਲਤ ਲਈ ਕੀਤੀ ਨਵੀਂ ਪਹਿਲ ਕਦਮੀ

ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਹਰ ਬੱਸ ਦੇ ਕੰਡਕਟਰ ਨੂੰ ਕਾਰਡ ਸਵਾਈਪ ਮਸ਼ੀਨਾਂ ਦਿੱਤੀਆਂ ਜਾਣਗੀਆਂ ,ਜਿਸ ਨਾਲ ਸਵਾਰੀ ਦਾ ਕਾਰਡ ਸਵਾਈਪ ਕਰ ਕੇ ਟਿਕਟ ਕੱਟੀ ਜਾਵੇਗੀ।

patiala-prtc-buses-cash-less-facility-available-take-action
ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ , ਸਵਾਰੀਆਂ ਦੀ ਸਹੂਲਤ ਲਈ ਕੀਤੀ ਨਵੀਂ ਪਹਿਲ ਕਦਮੀ

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਤੌਰ 'ਤੇ ਲੁਧਿਆਣਾ ਡਿਪੂ ਨੂੰ 25 ਸਵਾਈਪ ਮਸ਼ੀਨਾਂ ਦਿੱਤੀਆਂ ਗਈਆਂ ਹਨ।ਇਸ ਦੇ ਨਾਲ ਹੀ ATM / ਡੈਬਿਟ ਕਾਰਡ ਜਾਂ ਕਰੈਡਿਟ ਕਾਰਡ ਤੋਂ ਟਿੱਕਟ ਲਈ ਜਾ ਸਕੇਗੀ।

-PTCNews

Related Post