ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ:ਪਰਮੀਸ਼ ਵਰਮਾ

By  Shanker Badra April 14th 2018 08:15 PM -- Updated: April 18th 2018 04:31 PM

ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ:ਪਰਮੀਸ਼ ਵਰਮਾ:ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਹੋਇਆ ਹੈ।ਇਸ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਹੈ।ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ:ਪਰਮੀਸ਼ ਵਰਮਾਉਨ੍ਹਾਂ ਦਾ ਓਪਰੇਸ਼ਨ ਹੋਣ ਤੋਂ ਬਾਅਦ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਰਮੀਸ਼ ਦੇ ਗੋਡੇ ਤੇ ਸੱਟ ਲੱਗੀ ਹੈ।ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ:ਪਰਮੀਸ਼ ਵਰਮਾਪਰਮੀਸ਼ ਨੇ ਆਪਣੇ ਫੇਸਬੁੱਕ 'ਤੇ ਇਕ ਪੋਸਟ ਵਿੱਚ ਲਿਖਿਆ ਹੈ ਕਿ ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ।ਉਸ ਨੇ ਇਹ ਵੀ ਲਿਖਿਆ ਕਿ ਉਸ ਦੇ ਫੈਨਸ ਦੀਆਂ ਦੁਆਵਾਂ ਉਸ ਦੇ ਨਾਲ ਹਨ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।ਉਸਨੇ ਲਿਖਿਆ ਹੈ ਕਿ ਜਿਵੇਂ ਮੇਰੀ ਮਾਂ ਅੱਜ ਰੋਈ ਹੈ,ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ ,ਸਰਬਤ ਦਾ ਭਲਾ।ਬਾਬੇ ਨਾਨਕ ਦੀ ਮਿਹਰ ਨਾਲ ਮੈਂ ਬਿਲਕੁੱਲ ਠੀਕ ਹਾਂ:ਪਰਮੀਸ਼ ਵਰਮਾਤੁਹਾਨੂੰ ਦੱਸ ਦੇਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਧਾਹਨ ਨੇ ਲਈ ਹੈ।ਦਿਲਪ੍ਰੀਤ ਸਿੰਘ ਧਾਹਨ ਨਾਂ ਦੇ ਫੇਸਬੁੱਕ ਪੇਜ ਉੱਤੇ ਪਰਮੀਸ਼ ਵਰਮਾ ਅਤੇ ਖੁਦ ਪਿਸਟਲ ਹੱਥ ਵਿੱਚ ਫੜ੍ਹਿਆਂ ਤਸਵੀਰ ਲਗਾ ਕੇ ਜ਼ਿੰਮੇਵਾਰੀ ਕਬੂਲੀ ਹੈ।

-PTCNews

Related Post